Nojoto: Largest Storytelling Platform

White ਸੁਣੀ ਸੁਣਾਈ,ਰਟੀ ਰਟਾਈ,ਬਣੀ ਬਣਾਈ ਲਿਖਦਾ ਹੁੰਦਾ ਸੀ

White ਸੁਣੀ ਸੁਣਾਈ,ਰਟੀ ਰਟਾਈ,ਬਣੀ ਬਣਾਈ 
ਲਿਖਦਾ ਹੁੰਦਾ ਸੀ ਮੈ ਵੀ ਪਿਆਰ, ਮੁੱਹਬਤ ਤੇ
ਸ਼ਾਇਰੀ 
ਪਰ ਮੈਨੂੰ ਕੋਈ ਇਸ਼ਕ ਵਾਲੀ ਕਸਰ ਨਹੀ ਸੀ
ਸੀ ਉਹ ਸ਼ਾਇਰੀ ਵੀ ਬੜੀ ਕਮਾਲ ਪਰ
ਤੇਰੇ ਨਾਲ ਪਿਆਰ ਹੋਣ ਪਿੱਛੋ ਜੋ 
ਰੰਗ,ਮਿਠਾਸ ਅੱਪਣਤ,ਖਿਆਲ ਹੁਣ ਸ਼ੇਅਰਾਂ ਚ ਆਇਆ ਐ
ਪਹਿਲਾਂ ਵਾਲੀ ਸ਼ਾਇਰੀ ਚ ਉਹ ਅਸਰ ਨਹੀ ਸੀ

©gurvinder sanoria
  #bike_wale #Nojoto #Life_experience #Love #Punjabi