Nojoto: Largest Storytelling Platform

ਸਭ ਸੂਲ਼ਾਂ , ਕਿੱਕਰਾਂ , ਥੋਰਾਂ ਮੇਰੇ ਰੰਗੀਆਂ , ਸਭਨਾਂ ਨੇ

ਸਭ ਸੂਲ਼ਾਂ , ਕਿੱਕਰਾਂ , ਥੋਰਾਂ ਮੇਰੇ ਰੰਗੀਆਂ ,
ਸਭਨਾਂ ਨੇ ਸਦਾ ਇਹੋ ਦੁਆਵਾਂ ਮੰਗੀਆਂ ;
ਅਸਾਂ ਜ਼ਹਿਰ ਪਿਆਲੇ ਹਿਜਰਾਂ ਦੀ ਘੁੱਟ ਭਰ ਲੈਣੀ ,
ਖੁਸ਼ ਰਹਿਣ ਹਵਾਵਾਂ ਜੋ ਇਸ ਦਰ ਤੋਂ ਲੰਘੀਆਂ ।

ਬਲਜੀਤ ਤਾਰੂਆਣਵੀ #twilight #poetry #quote #waheguru #Shiv #birha tu sultan #singr