Nojoto: Largest Storytelling Platform

Best birha Shayari, Status, Quotes, Stories

Find the Best birha Shayari, Status, Quotes from top creators only on Nojoto App. Also find trending photos & videos about ram avadh yadav ka birha, om prakash yadav ka birha, ujala yadav ka birha, yadav ka birha, sudai yadav ka birha,

  • 7 Followers
  • 21 Stories
    PopularLatestVideo

Suman meaun

mute video

Gurvinder Singh

#birha.... ਕਮਲਪ੍ਰੀਤ ਕੌਰ sraj..midnight writer kajal gurbani suman_kadvasra ShavikaS Parihar (iwrit_ewhatyouthink) #ਸ਼ਾਇਰੀ

read more
ਤੇਰੇ ਨਾਲ ਪਿਅਾਰ ਹੈ 
ਕਹਣ ਵਿਚ ਬੰਦਿਸ਼ਾ 
ਖੁਦ ਦੇ ਦਿਮਾਗ ਨਾਲ 
ਮਨ ਦੀਅਾਂ ਰੰਜਿਸ਼ਾਂ 
ਬੀਤੇ ਹੋੲੇ ਪਲ 
ਕੀ ਸਚਮੁਚ ਬੀਤ ਗੲੇ
ਬਦਲੀਅਾਂ ਗਲਾਂ ਜਾਂ
ਬਦਲ ਹੁਣ ਮੀਤ ਗੲੇ 
    ....  ਬਸਖੇੜੀਅਾ #birha.... ਕਮਲਪ੍ਰੀਤ ਕੌਰ  sraj..midnight writer kajal gurbani suman_kadvasra ShavikaS Parihar (iwrit_ewhatyouthink)

baljit batalvi

ਸਭ ਸੂਲ਼ਾਂ , ਕਿੱਕਰਾਂ , ਥੋਰਾਂ ਮੇਰੇ ਰੰਗੀਆਂ ,
ਸਭਨਾਂ ਨੇ ਸਦਾ ਇਹੋ ਦੁਆਵਾਂ ਮੰਗੀਆਂ ;
ਅਸਾਂ ਜ਼ਹਿਰ ਪਿਆਲੇ ਹਿਜਰਾਂ ਦੀ ਘੁੱਟ ਭਰ ਲੈਣੀ ,
ਖੁਸ਼ ਰਹਿਣ ਹਵਾਵਾਂ ਜੋ ਇਸ ਦਰ ਤੋਂ ਲੰਘੀਆਂ ।


ਬਲਜੀਤ ਤਾਰੂਆਣਵੀ #twilight #poetry #quote #waheguru #Shiv #birha tu sultan #singr

2919231dev

mute video

2919231dev

mute video

Deepak Shah (Sw. Atmo Deep)

"ਬਿਰਹਾ ਦੀ ਤਿੱਤਲੀ" ਸੂਰਤ ਦੇਖਣ ਵਾਲੇ ਕੀ ਜਾਨਣ, ਇਸ ਦਿਲ ਤੇ ਬੀਤੇ ਕੀ? ਦਿਲ ਜਾਣੇ ਜਾਂ ਰੱਬ ਜਾਣੇ, ਸਾਡੇ ਤੇ ਗੁਜ਼ਰੀ ਕੀ! #Punjabi #कविता #TiTLi #Punjabipoetry #birha #ਪੰਜਾਬੀ #ShahNamaByDeepakShah #KachcheAkshar

read more
mute video

Jaya Mishra JD

रोज़ाना! 
तेरा दिल में अब भी आना जाना,
सोचते हैं,
इतनी मोहब्बत भी किस काम की,
जो बिरहा के पलों में,
मुश्किल कर दे मेरा दो पल जी पाना।। रोज़ाना
#nojoto #nojotohindi #rozana #love #dil #birha #ji_pana #mushkil #jd

Nojoto Punjabi ( ਨੋਜੋਟੋ ਪੰਜਾਬੀ )

Punjabi poetry by- Shiv kumar batalvi Happy birthday shiv kumar batlavi #nojotopunjabi #Nojoto s #Punjabipoetry #Poetry #punjab #nojotopoetry #kavi #legend #punjabiqoutes #birha #birhatusultan #nojotoquotes

read more
 Punjabi poetry by- Shiv kumar batalvi
Happy birthday shiv kumar batlavi
#nojotopunjabi #nojoto #nojotoquotes #punjabipoetry #poetry #punjab #nojotopoetry #kavi #legend #punjabiqoutes #birha #birhatusultan

Nojoto Punjabi ( ਨੋਜੋਟੋ ਪੰਜਾਬੀ )

 Punjabi poetry by- Shiv kumar batalvi

#nojotopunjabi #nojoto #nojotoquotes #punjabipoetry #poetry #punjab #nojotopoetry #kavi #legend #punjabiqoutes #birha #birhatusultan

Nojoto Punjabi ( ਨੋਜੋਟੋ ਪੰਜਾਬੀ )

 Punjabi poetry by- Shiv kumar batalvi

#nojotopunjabi #nojoto #nojotoquotes #punjabipoetry #poetry #punjab #nojotopoetry #kavi #legend #punjabiqoutes #birha #birhatusultan
loader
Home
Explore
Events
Notification
Profile