Nojoto: Largest Storytelling Platform

White ਤੈਨੂੰ ਚਾਹਿਆ , ਤੈਨੂੰ ਪਾਇਆ ਫੇਰ ਮੈਂ ਤੈਨੂੰ ਗਵਾਲ

White ਤੈਨੂੰ ਚਾਹਿਆ , ਤੈਨੂੰ ਪਾਇਆ 
ਫੇਰ ਮੈਂ ਤੈਨੂੰ ਗਵਾਲਿਆ 
ਪਤਾ ਤਾਂ ਪਹਿਲੇ ਦਿਨ ਤੋਂ ਸੀ ,
ਤੂੰ ਨਹੀਂ ਮੇਰਾ ਫਿਰ ਵੀ  ਪਿਆਰ ਤੇਰੇ ਨਾਲ ਪਾ ਲਿਆਂ 
ਤੇਰਾ ਸਾਥ ਨਹੀਂ ਸੀ ਮੇਰੇ ਨਾਲ ,
ਫਿਰ ਵੀ ਸੋਚਾਂ ਵਿਚ ਸਾਥੀ ਤੈਨੂੰ ਬਣਾ ਲਿਆਂ 
ਤਕਦੀਰ ਚ ਤੂੰ ਕਦੇ ਆਉਣਾ ਨਹੀਂ ,
ਫਿਰ ਵੀ ਖੁਆਬ ਮੈਂ ਤੇਰੇ ਨਾਲ ਸਜ਼ਾ ਲਿਆ
ਅੱਖ ਖੁੱਲੀ ਤੇ ਪਤਾ ਲੱਗਾ ....
ਇਹ ਤਾਂ ਸੁਪਨਾ ਸੀ ਜਿਹੜਾ ਮੈਂ ਆਪ ਹੀ ਬਣਾ ਲਿਆ

©Rmn Sidman Rarh
  #love_shayari ?