Nojoto: Largest Storytelling Platform

ਲਫ਼ਜ਼ਾਂ ਵਿੱਚ ਵੀ ਨਾਮ ਤੇਰਾ ਜ਼ਜਬਾਤ ਸੰਭਾਲ ਕੇ ਰੱਖਾਂਗੇ

ਲਫ਼ਜ਼ਾਂ ਵਿੱਚ ਵੀ ਨਾਮ ਤੇਰਾ 
ਜ਼ਜਬਾਤ ਸੰਭਾਲ ਕੇ ਰੱਖਾਂਗੇ

 ਜਦ ਵੀ ਹੋਣੀ ਗੱਲ ਇਸ਼ਕ ਦੀ
ਬਸ ਤੇਰਾ ਹੀ ਨਾਮ ਦੱਸਾਂਗੇੋ.....

©D.S Dhaliwal 
  #aashiqui  alam Priya Pandey Abhi Sahjlan Mukesh Poonia Ashu