Nojoto: Largest Storytelling Platform

ਮੈੰ ਲੱਬ ਕੇ ਲੱਕੜ ਲਿਆਉਂਦਾ ਵਾਂ ਤੂੰ ਚੁੱਲਾ ਚੌਕਾਂ ਤਿਆਰ ਰ

ਮੈੰ ਲੱਬ ਕੇ ਲੱਕੜ ਲਿਆਉਂਦਾ ਵਾਂ
ਤੂੰ ਚੁੱਲਾ ਚੌਕਾਂ ਤਿਆਰ ਰੱਖੀਂ
ਬਾਹਰ ਝੱਖੜ ਝੁੱਲਿਆ ਫਿਰਦਾ ਏ
ਵਿਹੜੇ ਦੀ ਫੇਰੀ ਵਾੜ ਰੱਖੀਂ
ਭਾਵੇਂ ਪੈਰੀਂ ਕੰਢੇ ਵੱਜਦੇ ਹੋਵਣ
ਪਰ ਮੈਨੂੰ ਆਪਣੇ ਨਾਲ ਰੱਖੀਂ
ਦੇਖੀ ਢਿੱਲਾ ਪੈ ਨਾਂ ਜਾਵੀਂ
ਕਦਮਾਂ ਦੇ ਵਿੱਚ ਕਾਹਲ ਰੱਖੀਂ

ਔਲਖ~ #punjabishayri #poetry #punjabipoems
ਮੈੰ ਲੱਬ ਕੇ ਲੱਕੜ ਲਿਆਉਂਦਾ ਵਾਂ
ਤੂੰ ਚੁੱਲਾ ਚੌਕਾਂ ਤਿਆਰ ਰੱਖੀਂ
ਬਾਹਰ ਝੱਖੜ ਝੁੱਲਿਆ ਫਿਰਦਾ ਏ
ਵਿਹੜੇ ਦੀ ਫੇਰੀ ਵਾੜ ਰੱਖੀਂ
ਭਾਵੇਂ ਪੈਰੀਂ ਕੰਢੇ ਵੱਜਦੇ ਹੋਵਣ
ਪਰ ਮੈਨੂੰ ਆਪਣੇ ਨਾਲ ਰੱਖੀਂ
ਦੇਖੀ ਢਿੱਲਾ ਪੈ ਨਾਂ ਜਾਵੀਂ
ਕਦਮਾਂ ਦੇ ਵਿੱਚ ਕਾਹਲ ਰੱਖੀਂ

ਔਲਖ~ #punjabishayri #poetry #punjabipoems