Nojoto: Largest Storytelling Platform

Best punjabishayri Shayari, Status, Quotes, Stories

Find the Best punjabishayri Shayari, Status, Quotes from top creators only on Nojoto App. Also find trending photos & videos aboutbest love shayari in punjab in hindi i for girlfriend, status for love in punjabi, love shayari image punjabi, punjabi love shayari, desi status in punjabi love,

  • 108 Followers
  • 196 Stories

ਰਵਿੰਦਰ ਸਿੰਘ (RAVI)

ਦੂਨੀਆਂ ਦਬਾਉਂਦੀ ਰਹਿੰਦੀ ਬੰਦੇ ਭੋਲੇ ਭਾਲੇ ਨੂੰ,
ਹੁੰਦੀਆਂ ਬਸ ਸਲਾਮਾਂ ਕੋਠੀਆਂ ਕਾਰਾਂ ਵਾਲੇ ਨੂੰ।

ਉਝ ਤੇ ਕਹਿੰਦੇ ਸਾਰੇ ਭੇਦਭਾਵ ਚੰਗਾ ਨਹੀਂ ਹੁੰਦਾ,
 ਕਿਉਂ ਕਰਦੇ ਵੇਖ ਵਿਤਕਰਾ ਬੰਦੇ ਗੋਰੇ ਕਾਲੇ ਨੂੰ।

ਪਿਆਰ ਬਾਝੋਂ ਰਿਸ਼ਤਿਆਂ ਨੂੰ ਜੰਗ ਲੱਗ ਜਾਂਦਾ ਏ,
ਲੱਗਦਾ ਏ ਜੰਗ ਜਿਵੇਂ ਚਿਰਾਂ ਤੋਂ ਬੰਦ ਪਏ ਤਾਲੇ ਨੂੰ।

ਹੱਸ ਬੁਲਾਓ ਸਾਰੇ ਤੇ ਇੱਕ ਦੂਜੇ ਦਾ ਸਤਿਕਾਰ ਕਰੋ,
ਯਾਰ ਲਾ ਸੁੱਟੋ ਏ ਦਿਲ ਵਿੱਚੋਂ ਨਫਰਤ ਦੇ ਜਾਲੇ ਨੂੰ।

ਸੰਭਲ ਜਾਓ ਤੇ ਸਾਂਭ ਲਓ ਨਾਲ ਜੁੜੇ ਹੋਏ ਰਿਸ਼ਤੇ,
ਚੇਤੇ ਕਰ ਪਛਤਾਉਗੇ ਚੰਗੇ ਵਕਤ ਫਿਰ ਗਾਲੇ ਨੂੰ।

©ਰਵਿੰਦਰ ਸਿੰਘ (RAVI) #rayofhope#punjabishayri

Nëélåm Råñï

#forbiddenlove Nojoto Creator Academy #nojotoshayri #punjabinojoto #loveNOJOTO #punjabishayri#NojotoViral Nojoto USA tech vlog nojoto like #nojotahindi #Trending Love #romance Miss khan Vickram Prisha Sudha Tripathi Anshu Pandey Ritu Tyagi Lalit Saxena कुमार रंजीत Srk writes Tajinder Singh poonam atrey Rupinder kaur Gill Kavi Nitin Nitish Gaurav Mohit Sharma

read more

My_Words

Shayri_love #ownvoice #Punjabi #punjabishayri Love #ishq

read more

Nk hp 37 ale

ਨਿਘੀ ਧੁੱਪ ਵਰਗਾ ਸਕੂਨ 🙃ਓਦੀ ਯਾਰੀ ਚ
ਬਿਨਾਂ ਪਾਣੀ ਦਿੱਤੇ ਜਿਵੇਂ ਵਾਧਾ ਹੋਇਆ ਕਿਸੇ ਕਿਆਰੀ ਚ

ਮੰਗੇ ਬਿਨਾਂ ਦਈ ਜਾਂਦਾ ਰੱਬ 🙏ਨੇ ਵੀ ਕਮਾਲ ਕੀਤਾ ਏ
ਬਸ ਸਬਰ ਮੰਗਾਂ ਤੈਥੋ, ਕਿਉਂਕਿ ਮੈਨੂੰ ਪਤਾ ਤੂੰ ਮੇਰੇ ਵੱਲ ਈ ਧਿਆਨ ਕੀਤਾ ਏ।

©Nk hp 37 ale #punjabishayri #moyivationalquotes 

#Travelstories

Priyanka Singh

ਇੱਥੇ ਪੈਰ ਪੈਰ ਤੇ ਧੋਖਾ ਹੈ
ਪੈਰ ਪੋਚ ਕੇ ਧਰੀਂ
ਲੋਕੀਂ ਗੱਲ ਗੱਲ ਤੇ ਮੁੱਲ ਮੰਗਦੇ
ਗੱਲ ਸੋਚ ਕੇ ਕਰੀਂ #Life #priyankasingh #writerpriyankasingh #priyankaonnojoto #nojoto #nojoto2020 #punjabishayri #shsyri #priyankasingh

Zubair Jubin

हिम्मात हैं नी तेनु भुल जा.!

जिगरा हैं नि किसी होर ते डुल जा.!

तेरे बिना जीने दी इज्जात नि मैनू .!

राब करे शेती मिति च रुलल जा.! 

जुबैर #alone #Wo #2020 #ludhaina #Punjabi #Hindi #punjabishayri #world #zubair #Love

Priyanka Singh

JoySpoke

ਮੋਹੱਬਤ ਦੀ ਰਸੀਦ Mohabbat di Raseed #Romantic #Poetry by #Joyspoke #Quillandar Trending️ #punjabishayri #2020trending

read more

Arjinder Preet Singh

Harry Saggu jodhewaliya

loader
Home
Explore
Events
Notification
Profile