Nojoto: Largest Storytelling Platform

ਜਦ ਵੀ ਬੁੱਲ ਮੁਸਕਾਨ ਨਾਲ ਖਿੜੇ ਹੋਣ ਅੱਖਾਂ ਕਈ ਸੱਚ ਲੁਕਾਈ

ਜਦ ਵੀ ਬੁੱਲ ਮੁਸਕਾਨ ਨਾਲ ਖਿੜੇ ਹੋਣ
ਅੱਖਾਂ ਕਈ ਸੱਚ ਲੁਕਾਈ ਬੈਠੀਆਂ ਹੁੰਦੀਆਂ ਨੇ
ਜੋ ਦਿਖਾਈ ਦਿੰਦਾ ਸਦਾ ਸੱਚ ਨਹੀਂ ਹੁੰਦਾ
ਇਹ ਭੈੜੀਆਂ ਝੂਠਾ ਮੁਖੌਟਾ ਲਾਈ ਬੈਠੀਆਂ ਹੁੰਦੀਆਂ ਨੇ
ਕੋਈ ਪੜ੍ਹ ਨਾ ਲਵੇ ਡੂੰਘੇ ਰਾਜ਼ ਦਿਲ ਦੇ
ਇਹ ਅਨਗਿਣਤ ਅਥਰੂ ਸੁਕਾਈ ਬੈਠੀਆਂ ਹੁੰਦੀਆਂ ਨੇ #yqpaji #punjabi #punjabipoetry #shivkumarbatalvi #amritapritam #punjabiquote #surjitpatar #writersofpunjab