Nojoto: Largest Storytelling Platform

White "ਮੁੱਕਦਰਾ ਦਾ ਲਿਖਿਆ ਮਿਲ ਜਾਵੇ,ਏਹ ਉਮੀਦ ਵੀ ਭਿਖਾਰੀ

White "ਮੁੱਕਦਰਾ ਦਾ ਲਿਖਿਆ ਮਿਲ ਜਾਵੇ,ਏਹ ਉਮੀਦ ਵੀ ਭਿਖਾਰੀ ਵਰਗੀ ਹੁੰਦੀ ਐ-ਗੁ:ਸਨੌਰੀਆ"

ਜ਼ਿੰਦਗੀ ਤ ਇਕ ਨਾਟਕ ਹੈ,ਤੇ ਮੇਰਾ ਕਿਰਦਾਰ 
ਸੰਘਰਸ਼ ਦਾ ਹੈ।
ਜਦੋ ਮੈ ਆਪਣੇ ਕੰਮ ਚ,ਸਫਲ ਹੋਣ ਲੱਗਣਾ ਐ
ਉਦੋ ਜ਼ਿੰਦਗੀ ਦੇ ਨਾਟਕ ਨੇ ਖ਼ਤਮ ਹੋ ਜਾਣਾ ਹੈ।

©gurvinder sanoria
  #sad_shayari #hindi_poetry #Punjabi #thought #Nojoto