Nojoto: Largest Storytelling Platform

ਆਖਰੀ ਸਾਹ ਤੱਕ ਲਾਹ ਨ੍ਹੀ ਹੋਣੇ, ਕਰਜ਼ੇ ਤੇਰੇਆ ਅਹਿਸਾਨਾ ਦੇ

ਆਖਰੀ ਸਾਹ ਤੱਕ ਲਾਹ ਨ੍ਹੀ ਹੋਣੇ, ਕਰਜ਼ੇ ਤੇਰੇਆ ਅਹਿਸਾਨਾ ਦੇ...
ਦਿੱਤੇ ਰੂਹ ਤੇ ਜੋ ਫੱਟ ਯਾਰਾਂ, ਸੱਤ ਜਨਮਾ ਤੱਕ ਨੀ ਭਰ ਹੋਣੇ, 
ਫੱਟ ਭਰ ਜਾਂਦੇ ਤੀਰਾਂ_ਕਿਰਪਾਨਾਂ ਦੇ... Painless