Nojoto: Largest Storytelling Platform

ਚੰਨ ਦੀਆਂ ਰਿਸ਼ਮਾਂ ਵਰਗਾ ਸੱਜਣਾ ਰਿਸ਼ਤਾ ਤੇਰਾ ਮੇਰਾ ਇਹ ਹ

ਚੰਨ ਦੀਆਂ ਰਿਸ਼ਮਾਂ ਵਰਗਾ ਸੱਜਣਾ  ਰਿਸ਼ਤਾ ਤੇਰਾ ਮੇਰਾ ਇਹ  
ਹਰ ਵੇਲੇ ਤੇਰੀਆਂ ਯਾਦਾਂ ਮੈਨੂੰ ਪਾਈ  ਰੱਖਦਿਆਂ ਘੇਰਾ ਵੇ 
ਸਾਥ ਤੇਰਾ ਇੰਝ ਮਿਲੇਆ ਕਰਮਾਂਵਾਲੀ ਨੂੰ 
ਉੱਡਦੇ ਪੰਛੀ ਨੂੰ ਜਿਓਂ ਮਿਲੇ ਬਨੇਰਾ ਵੇ 
ਇਹ ਪੌਣਾਂ ਤੈਨੂੰ ਛੋਹ ਕੇ ਆਇਆਂ ਹੋਣ ਜਿਵੇਂ
 ਮੇਰਾ ਮਹਿਕਣ ਲੱਗਿਆ ਸੇਠੀ ਚਾਰ ਚੁਫੇਰਾ ਏ 
ਦੋ ਬੁੱਤਾਂ ਵਿੱਚ ਵੱਸਦੀ ਇੱਕੋ ਰੂਹ ਸਾਡੀ ਫਿਰ ਦੱਸ ਕਿ ਬੁਰਜਵਾਲੀਆ ਤੇਰਾ ਮੇਰਾ ਏ 
ਚੰਨ ਦੀਆਂ ਰਿਸ਼ਮਾਂ ਵਰਗਾ ਸੱਜਣਾ ਰਿਸ਼ਤਾ ਤੇਰਾ ਮੇਰਾ ਏ......

ਚੰਨ ਦੀਆਂ ਰਿਸ਼ਮਾਂ ਵਰਗਾ ਸੱਜਣਾ ਰਿਸ਼ਤਾ ਤੇਰਾ ਮੇਰਾ ਇਹ ਹਰ ਵੇਲੇ ਤੇਰੀਆਂ ਯਾਦਾਂ ਮੈਨੂੰ ਪਾਈ ਰੱਖਦਿਆਂ ਘੇਰਾ ਵੇ ਸਾਥ ਤੇਰਾ ਇੰਝ ਮਿਲੇਆ ਕਰਮਾਂਵਾਲੀ ਨੂੰ ਉੱਡਦੇ ਪੰਛੀ ਨੂੰ ਜਿਓਂ ਮਿਲੇ ਬਨੇਰਾ ਵੇ ਇਹ ਪੌਣਾਂ ਤੈਨੂੰ ਛੋਹ ਕੇ ਆਇਆਂ ਹੋਣ ਜਿਵੇਂ ਮੇਰਾ ਮਹਿਕਣ ਲੱਗਿਆ ਸੇਠੀ ਚਾਰ ਚੁਫੇਰਾ ਏ ਦੋ ਬੁੱਤਾਂ ਵਿੱਚ ਵੱਸਦੀ ਇੱਕੋ ਰੂਹ ਸਾਡੀ ਫਿਰ ਦੱਸ ਕਿ ਬੁਰਜਵਾਲੀਆ ਤੇਰਾ ਮੇਰਾ ਏ ਚੰਨ ਦੀਆਂ ਰਿਸ਼ਮਾਂ ਵਰਗਾ ਸੱਜਣਾ ਰਿਸ਼ਤਾ ਤੇਰਾ ਮੇਰਾ ਏ...... #tereliye #ਸ਼ਾਇਰੀ

2,156 Views