Nojoto: Largest Storytelling Platform

ਤੈਰਨਾਂ ਤਾਂ ਆਉਂਦਾ ਹੈ ਪਰ ਮੈਂ ਮਜਬੂਰ ਹਾਂ ਮਿੱਟੀ ਦੇ ਕਿਨਾ

ਤੈਰਨਾਂ ਤਾਂ ਆਉਂਦਾ ਹੈ ਪਰ ਮੈਂ ਮਜਬੂਰ ਹਾਂ
ਮਿੱਟੀ ਦੇ ਕਿਨਾਰਿਆਂ ਤੌਂ ਮੈਂ ਬੜੀ ਦੂਰ ਹਾਂ
ਜ਼ਿੰਦਗੀ ਜਿਉਂਣ ਲਈ 
ਕਿੱਥੇ ਜਾਂਵਾਂ ਮੈਂ ਹੂਣ ਤਰਕੇ
ਮੈਂ ਜਿਉਂਣਾ ਜੀਹਦੇ ਨਾਲ ਸੀ
 ਉਹੀ ਮੈਨੂੰ ਮਰਿਆਂ ਚ ਕਰ ਗਏ
ਛੇਤੀ ਮੈਂਨੂੰ ਡੋਬ ਦੇ ਸਮੂੰਦਰੀਆ ਪਾਣੀਂ ਵੇ
ਮੈਂਨੂੰ ਧੱਕਾ ਮਾਰਿਆ ਕਿਸ਼ਤੀ ਵਿੱਚੌਂ ਮੇਰੇ ਹਾਣੀ ਨੇ
Rashi Rashpal virk #song #poem #story #status #shayri
#ਗੀਤ #ਕਵਿਤਾ #ਕਹਾਣੀ #ਸਟੇਟਸ #ਸ਼ਾਇਰੀ
ਤੈਰਨਾਂ ਤਾਂ ਆਉਂਦਾ ਹੈ ਪਰ ਮੈਂ ਮਜਬੂਰ ਹਾਂ
ਮਿੱਟੀ ਦੇ ਕਿਨਾਰਿਆਂ ਤੌਂ ਮੈਂ ਬੜੀ ਦੂਰ ਹਾਂ
ਜ਼ਿੰਦਗੀ ਜਿਉਂਣ ਲਈ 
ਕਿੱਥੇ ਜਾਂਵਾਂ ਮੈਂ ਹੂਣ ਤਰਕੇ
ਮੈਂ ਜਿਉਂਣਾ ਜੀਹਦੇ ਨਾਲ ਸੀ
 ਉਹੀ ਮੈਨੂੰ ਮਰਿਆਂ ਚ ਕਰ ਗਏ
ਛੇਤੀ ਮੈਂਨੂੰ ਡੋਬ ਦੇ ਸਮੂੰਦਰੀਆ ਪਾਣੀਂ ਵੇ
ਮੈਂਨੂੰ ਧੱਕਾ ਮਾਰਿਆ ਕਿਸ਼ਤੀ ਵਿੱਚੌਂ ਮੇਰੇ ਹਾਣੀ ਨੇ
Rashi Rashpal virk #song #poem #story #status #shayri
#ਗੀਤ #ਕਵਿਤਾ #ਕਹਾਣੀ #ਸਟੇਟਸ #ਸ਼ਾਇਰੀ

song #poem #story #status #shayri #ਗੀਤ #ਕਵਿਤਾ #ਕਹਾਣੀ #ਸਟੇਟਸ #ਸ਼ਾਇਰੀ #Song