Nojoto: Largest Storytelling Platform

ਜਿਸਮ ਤੋਂ ਪਹਿਲਾਂ ਤੁਹਾਡੀ ਰੂਹ ਨੂੰ ਮੈਂ ਆਪਣੇ ਵੱਲ ਕਰ ਸਕਾ

ਜਿਸਮ ਤੋਂ ਪਹਿਲਾਂ ਤੁਹਾਡੀ ਰੂਹ ਨੂੰ ਮੈਂ ਆਪਣੇ ਵੱਲ ਕਰ ਸਕਾ....
ਜ਼ਿੰਦਗੀ ਦੇ ਹਰ ਮੋੜ ਉੱਪਰ....
ਤੁਹਾਡਾ ਹੱਥ ਫੜ ਨਾਲ ਮੈਂ ਚਲ ਸਕਾ.....
ਉਂਝ ਭਾਵੇਂ ਜੌ ਮਰਜ਼ੀ ਹੁਕੁਮ ਬੇਸ਼ਕ ਦੇਦਿਓ....
ਪਰ ਤੁਹਾਡੀ ਤਕਲੀਫ਼ ਵਿਚ ਤੁਹਾਡੇ forehead ਤੇ kiss kr ਸਕਾ.....
ਬਸ ਏਨਾ ਕੂ ਮੈਨੂੰ ਹੱਕ ਦੇਦਿਓ....

©Neha Dhingra
  #nehadhingraquotes #mydiary #valentinesweek #kissday #nojoto #poetry_addicts #lovequotes