Nojoto: Largest Storytelling Platform

#OpenPoetry ਸਿੱਖ-ਸਿੱਖ ਨਹੀ ਰਿਹਾ * ੲੇ ਕੈਸਾ ਕਲਯੁਗ ਅ

#OpenPoetry ਸਿੱਖ-ਸਿੱਖ ਨਹੀ ਰਿਹਾ

*  ੲੇ ਕੈਸਾ ਕਲਯੁਗ ਅਾ ਰਿਹਾ!
ਮਨੁੱਖ ਦੀ ੲਿਨਸਾਨੀਅਤ ਮਾਰ ਮੁਕਾ ਰਿਹਾ...
ਮਾੜੇ ਕੰਮਾ 'ਚ ੳੁਲਜਿਅਾ ਫਿਰਦਾ ੲੇ,
ਅਾਪਣੀ ਜ਼ਿੰਦਗੀ ਨੂੰ ਹੈ ਗਾਲ ਰਿਹਾ ,
ਕੀ ਦੌਸ਼ ਹੈ ਦੇਣਾ ਹੌਰਾ ਨੂੰ ?
ਅੱਜ ਸਿੱਖ ਹੀ ਸਿੱਖ ਨੂੰ ਮਾਰ ਰਿਹਾ||

*  ਸਿੱਖ ਗੁਰੂ ਨੇ ਸਾਜੇ ਸੀ,
ਜੌ ੲਿੱਜਤਾ ਦੇ ਰਾਖੇ ਸੀ !
ੳ ਅੱਜ ਭਟਕੇ ਫਿਰਦੇ ਰਾਹਾ ਤੌ,
ਨਾ ਡਰਦੇ ਕੌੲੀ ਗੁਨਾਹਾ ਤੌ!
ਹਰ ਕੌੲੀ ਕਰ ਮਖੌਲ ਰਿਹਾ,
ਸਿੱਖ ਕੌਮ ਦਾ ਹਿਰਦਾ ਡੌਲ ਰਿਹਾ||

*  ਸਿੱਖ ਕੌਮ ਦੀ ੲਿੱਜ਼ਤ ਬਚਾਓੁਣ ਲੲੀ,
ਕਰ ਯਤਨ ਹਰ ਕੌੲੀ ਹਾਰ ਰਿਹਾ!
ਕੀ ਦੌਸ਼ ੲੇ ਦੇਣਾ ਹੌਰਾਂ ਨੂੰ
ਕਿ ਅੱਜ ਸਿੱਖ ਹੀ ਸਿੱਖ ਨੂੰ ਮਾਰ ਰਿਹਾ ||

ਸ. ਜਸ਼ਨਪ੍ੀਤ  ਸਿੰਘ ਖਾਲਸਾ...
#OpenPoetry ਸਿੱਖ-ਸਿੱਖ ਨਹੀ ਰਿਹਾ

*  ੲੇ ਕੈਸਾ ਕਲਯੁਗ ਅਾ ਰਿਹਾ!
ਮਨੁੱਖ ਦੀ ੲਿਨਸਾਨੀਅਤ ਮਾਰ ਮੁਕਾ ਰਿਹਾ...
ਮਾੜੇ ਕੰਮਾ 'ਚ ੳੁਲਜਿਅਾ ਫਿਰਦਾ ੲੇ,
ਅਾਪਣੀ ਜ਼ਿੰਦਗੀ ਨੂੰ ਹੈ ਗਾਲ ਰਿਹਾ ,
ਕੀ ਦੌਸ਼ ਹੈ ਦੇਣਾ ਹੌਰਾ ਨੂੰ ?
ਅੱਜ ਸਿੱਖ ਹੀ ਸਿੱਖ ਨੂੰ ਮਾਰ ਰਿਹਾ||

*  ਸਿੱਖ ਗੁਰੂ ਨੇ ਸਾਜੇ ਸੀ,
ਜੌ ੲਿੱਜਤਾ ਦੇ ਰਾਖੇ ਸੀ !
ੳ ਅੱਜ ਭਟਕੇ ਫਿਰਦੇ ਰਾਹਾ ਤੌ,
ਨਾ ਡਰਦੇ ਕੌੲੀ ਗੁਨਾਹਾ ਤੌ!
ਹਰ ਕੌੲੀ ਕਰ ਮਖੌਲ ਰਿਹਾ,
ਸਿੱਖ ਕੌਮ ਦਾ ਹਿਰਦਾ ਡੌਲ ਰਿਹਾ||

*  ਸਿੱਖ ਕੌਮ ਦੀ ੲਿੱਜ਼ਤ ਬਚਾਓੁਣ ਲੲੀ,
ਕਰ ਯਤਨ ਹਰ ਕੌੲੀ ਹਾਰ ਰਿਹਾ!
ਕੀ ਦੌਸ਼ ੲੇ ਦੇਣਾ ਹੌਰਾਂ ਨੂੰ
ਕਿ ਅੱਜ ਸਿੱਖ ਹੀ ਸਿੱਖ ਨੂੰ ਮਾਰ ਰਿਹਾ ||

ਸ. ਜਸ਼ਨਪ੍ੀਤ  ਸਿੰਘ ਖਾਲਸਾ...