Nojoto: Largest Storytelling Platform

White ਇਸ ਵੀਰਾਨ ਦਿਲ ਦੀ ਮਹਫਿਲ ਵਿਚ ਜਦ ਵੀ ਤੇਰੀ ਯਾਦ ਗੇ

White ਇਸ ਵੀਰਾਨ ਦਿਲ ਦੀ ਮਹਫਿਲ ਵਿਚ 
ਜਦ ਵੀ ਤੇਰੀ ਯਾਦ ਗੇੜੀਆਂ ਲਾਓੰਦੀ ਏ
ਤਾ ਇਸ ਦਿਲ ਦੇ ਹਰ ਕੋਨੇ ਵਿਚ ਇਕ 
ਅਲਗ ਜਿਹੀ ਖੁਸ਼ੀ ਦਾ ਮਹੌਲ ਬਨਾਓਦੀ ਏ
                                   
✍️ Jeet Virk Ludhiana

©Manjit Virk
  #flyhigh