Nojoto: Largest Storytelling Platform
manjitvirk7007
  • 38Stories
  • 90Followers
  • 352Love
    240Views

Jeet Virk Ludhiana

  • Popular
  • Latest
  • Video
c23bcb698b66601b18bba6c119a37c7f

Jeet Virk Ludhiana

White ਇਸ ਵੀਰਾਨ ਦਿਲ ਦੀ ਮਹਫਿਲ ਵਿਚ 
ਜਦ ਵੀ ਤੇਰੀ ਯਾਦ ਗੇੜੀਆਂ ਲਾਓੰਦੀ ਏ
ਤਾ ਇਸ ਦਿਲ ਦੇ ਹਰ ਕੋਨੇ ਵਿਚ ਇਕ 
ਅਲਗ ਜਿਹੀ ਖੁਸ਼ੀ ਦਾ ਮਹੌਲ ਬਨਾਓਦੀ ਏ
                                   
✍️ Jeet Virk Ludhiana

©Manjit Virk
  #flyhigh
c23bcb698b66601b18bba6c119a37c7f

Jeet Virk Ludhiana

ਇਸ ਵੀਰਾਨ ਦਿਲ ਦੀ ਮਹਫਿਲ ਵਿਚ 
ਜਦ ਵੀ ਤੇਰੀ ਯਾਦ ਗੇੜੀਆਂ ਲਾਓੰਦੀ ਏ
ਤਾ ਇਸ ਦਿਲ ਦੇ ਹਰ ਕੋਨੇ ਵਿਚ ਇਕ 
ਅਲਗ ਜਿਹੀ ਖੁਸ਼ੀ ਦਾ ਮਹੌਲ ਬਨਾਓਦੀ ਏ
✍️Manvirk

©Manjit Virk
  #flyhigh
c23bcb698b66601b18bba6c119a37c7f

Jeet Virk Ludhiana

c23bcb698b66601b18bba6c119a37c7f

Jeet Virk Ludhiana

♡ ਐਮ.ਏ ਕਰਕੇ ਵਿਹਲਾ ਹੁਣ, ਗੱਭਰੂ ਖੇਤ ਜਾਣ ਤੋਂ ਡਰਦਾ ਆ__,
♡ ਖੇਤੀ ਨੂੰ ਹੁਣ ਹੀਣਤਾ ਸਮਝੇ, ਜੌਬਾਂ ਲਈ ਅਪਲਾਈ ਕਰਦਾ ਆ__,
♡ ਕੱਲਾ ਬਹਿਕੇ ਗੀਤ ਲਿਖਦਾ, ਜ਼ਹਾਜੇ ਚੜ੍ਹੀ ਮਸ਼ੂਕ ਦੇ__,
♡ ਕਹਿੰਦਾ ਵਿਛੜਨ ਲੱਗੀ ਦੇ ਬੋਲ, ਤੇਰੇ ਕੰਨਾਂ ਵਿੱਚ ਕੂਕਦੇ__,
♡ ਹੁਣ ਲੌਨ ਬੈਂਕ ਤੋਂ ਲੈਕੇ, ਕਹਿੰਦਾ ਟੇਪ ਕਰਾਉਣੀ ਆ__,
♡ ਪਾਇਰੇਸੀ ਆਲੇ ਖਾ ਜਾਣਗੇ, ਕਿੱਥੋਂ ਰਾਸ ਇਹ ਆਉਣੀ ਆ__,

♡ ਸੁਣਿਆ ਪੰਜ-ਆਬਾਂ ਦੇ ਅੰਦਰ ਹੈਰੋਇਨ, ਸਮੈਕਾਂ ਵਿਕਦੇ ਨੇ__,
♡ ਜਵਾਨੀਓਂ ਪਹਿਲਾਂ ਬੁੱਢੇ ਲੱਗਦੇ, ਨਾ ਰਿਸ਼ਤੇ ਆਲੇ ਟਿਕਦੇ ਨੇ__,
♡ ਓਤੋਂ ਆਈ ਟਵੰਟੀ ਮੰਗਦੇ, ਜੀਹਨੂੰ ਚਾਰ ਕਿੱਲ੍ਹੇ ਆਉਂਦੇ ਨੇ__,
♡ ਊਂ ਕਹਿਣਗੇ ਕੋਈ ਮੰਗ ਨੀ, ਫਿਰ ਵੀ ਸਾਲੇ ਲਿਸਟ ਬਣਾਉਂਦੇ ਨੇ__,
♡ ਦਾਜ ਖਾਤਰ ਕੁੜੀਆਂ ਨੂੰ ਅੱਗਾਂ ਲਾਉਂਦੇ ਨੇ__,
♡ ਉਤੋਂ ਹਰਾਮੀ ਪੜ੍ਹੇ ਲਿਖੇ, ਇੱਕੀਵੀਂ ਸਦੀ ਦੇ ਪੁਰਖ ਕਹਾਉਂਦੇ ਨੇ__,

♡ ਲੱਕ ਤੇ ਪੈਂਟ ਨੀਂ ਖੜ੍ਹਦੀ, ਉਂ ਕਹਿਣਗੇ ਬੌਡੀ ਬਣਾਈ ਆ__,
♡ ਫੋਟੋ ਕੁੜੀ ਨਾਲ ਖਿਚਾਕੇ ਫੇਸਬੁੱਕ ਤੇ ਪਾਕੇ, ਕਹਿਣਗੇ ਥੋਡੀ ਭਰਜਾਈ ਆ__,
♡ ਸਕੀ ਭੈਣ ਦਾ ਮੋਹ ਨੀਂ ਕਰਦੇ, ਫੇਸਬੁੱਕ ਤੇ ਭੈਣਾਂ ਬਣਾਉਂਦੇ ਨੇ__,
♡ ਸ਼ਕਲ ਨੀਂ ਵੇਂਹਦੇ ਆਵਦੀ, ਪਿਓ ਨੂੰ ਕਹਿ ਬੁੜ੍ਹਾ ਬੁਲਾਉਂਦੇ ਨੇ__,
♡ ਭਗਤ ਸਿਹੁੰ ਦੀਆਂ ਗੱਲਾਂ ਕਰਦੇ, ਊਂ ਨੇ ਸਾਰੇ ਪਿੱਠੂ ਸਰਕਾਰਾਂ ਦੇ__,
Unlike · · #alonesoul
c23bcb698b66601b18bba6c119a37c7f

Jeet Virk Ludhiana

ਇਸ ਵੀਰਾਨ ਦਿਲ ਦੀ ਮਹਫਿਲ ਵਿਚ 
ਜਦ ਵੀ ਤੇਰੀ ਯਾਦ ਗੇੜੀਆਂ ਲਾਓੰਦੀ ਏ
ਤਾ ਇਸ ਦਿਲ ਦੇ ਹਰ ਕੋਨੇ ਵਿਚ ਇਕ 
ਅਲਗ ਜਿਹੀ ਖੁਸ਼ੀ ਦਾ ਮਹੌਲ ਬਨਾਓਦੀ ਏ
                                   Manjit #flyhigh
c23bcb698b66601b18bba6c119a37c7f

Jeet Virk Ludhiana

ਸਾਡਾ ਦਿਲ ਅਜ ਵੀ ਤੇਰੇ ਅਓਣ ਦੀਆਂ ਰਾਹਾਂ 
ਤਕਦਾ ਏ ਭਾਵੇਂ ਹੁਣ ਤੂੰ ਸਾਡਾ ਸਰਤਾਜ ਨਹੀ 
ਇਹ ਦਿਲ ਸਮਝਨ ਨੂੰ ਤਿਆਰ ਹੀ ਨਹੀ
ਕੇ ਹੁਣ ਤੂ ਸਾਡਾ ਯਾਰ ਨਹੀ....
                 Manjit

c23bcb698b66601b18bba6c119a37c7f

Jeet Virk Ludhiana

ਸ਼ਾਇਰ ਬਨਨਾ ਬਹੁਤ ਹੀ ਸੌਖਾ ਹੈ 
ਇਕ ਨਾਕਾਮ ਮੁਹੱਬਬਤ ਦੀ ਫੁਲ ਡਿਗਰੀ 
ਬਸ ਇਨਸਾਨ ਸ਼ਾਇਰ ਬਨ ਗਿਆ
                                      manjit

c23bcb698b66601b18bba6c119a37c7f

Jeet Virk Ludhiana

ਸ਼ੀਸ਼ਾ ਸਬਨੂੰ ਵੇਖਨਾ ਚਾਹੀਦਾ 
ਸ਼ੀਸ਼ਾ ਸਾਡੀਆ ਕਮਿਆਂ ਦਸਦਾ
ਪਰ ਕਈਆਂ ਨੂੰ ਸ਼ੀਸ਼ਾ ਵੇਖ ਕੇ ਵੀ 
ਅਪਨੀਆਂ ਕਮੀਆਂ ਪਤਾ ਨਹੀ ਲਗਦਾ
ਤੇ ਕਈਆਂ ਨੂੰ ਬਿਨਾ ਸ਼ੀਸ਼ਾ ਵੇਖੇ ਵੀ 
ਅਪਨੀਆਂ ਕਮੀਆਂ ਦਾ ਪਤਾ ਹੁੰਦਾ #peace
c23bcb698b66601b18bba6c119a37c7f

Jeet Virk Ludhiana

ਕਈਆਂ ਨੂੰ ਰਬ ਕੁੱਛ ਨਾ ਦੇਕੇ ਵੀ ਸਬਕੁਛ ਦੇ ਦਿੰਦਾ|
 ਕਈਆਂ ਨੂੰ ਰਬ ਸਬ ਕੁੱਛ ਦੇਕੇ ਵੀ ਕੁੱਛ ਨਹੀਂ ਦਿੰਦਾ |
  ਓ ਹੁੰਦਾ ਸਬਰ ਤੇ ਸੰਤੋਖ | #Stars&Me
c23bcb698b66601b18bba6c119a37c7f

Jeet Virk Ludhiana

ਮੇਰਾ ਪਿਆਰ ਮੇਰਾ ਰਬ ਹੈ, ਕਲ ਮੇਰੇ ਰਬ ਨੇ ਮੈਨੂੰ ਸਮਝਾਇਆ ਕੇ ਜੋ ਤੇਰੇ ਕੋਲ ਹੈ ਓਹ ਓਹਦੇ ਕੋਲ ਨਹੀ ਹੈ ਤੇਰੇ ਕੋਲ ਮੇਰੀ ਰੂਹ ਹੈ ਤੇ ਓਸ ਕੋਲ ਸ਼ਰੀਰ ਹੈ ਸ਼ਰੀਰ ਦੀ ਭੁਖ ਤਾ ਬੰਦਾ ਕਿਸੇ ਤੋ ਵੀ ਪੂਰੀ ਕਰ ਸਕਦਾ ਪਰ ਜਿੱਥੇ ਰੂਹ ਦੀ ਲਗੀ ਹੋਵੇ ਓਥੇ ਰੂਹਾਂ ਨੂੰ ਕੋਈ ਵੀ ਦੂਰ ਨਹੀ ਕਰ ਸਕਦਾ. #Love
loader
Home
Explore
Events
Notification
Profile