Nojoto: Largest Storytelling Platform

ਬਹੁਤ ਵਕਤ ਜਾਇਆ ਕਰ ਦਿੱਤਾ, ਕਿ ਲਹਿਰਾਂ ਕਦੋਂ ਸ਼ਾਂਤ ਹੋਵਣ

ਬਹੁਤ ਵਕਤ ਜਾਇਆ ਕਰ ਦਿੱਤਾ, 
ਕਿ ਲਹਿਰਾਂ ਕਦੋਂ ਸ਼ਾਂਤ ਹੋਵਣ ਤੇ ਅਸੀਂ ਵੀ ਬੇੜੀ ਤੋਰੀਏ,
ਪਰ ਅਫਸੋਸ, 
ਨਾ ਤਾਂ ਲਹਿਰਾਂ ਹੀ ਸ਼ਾਂਤ ਹੋਈਆਂ, ਤੇ ਨਾ ਹੀ ਬੇੜੀ ਤੁਰੀ,
ਸਗੋਂ ਵਕਤ ਤੇ ਕਿਨਾਰਾ,
ਆਪਣੀ ਹੋਂਦ ਤੋਂ ਕਿਨਾਰਾ ਜਰੂਰ ਕਰ ਗਏ।
#੧੧੪੬P੧੯੦੨੨੦੨੪

©Dawinder Mahal 
  ਬਹੁਤ ਵਕਤ ਜਾਇਆ ਕਰ ਦਿੱਤਾ, 
ਕਿ ਲਹਿਰਾਂ ਕਦੋਂ ਸ਼ਾਂਤ ਹੋਵਣ ਤੇ ਅਸੀਂ ਵੀ ਬੇੜੀ ਤੋਰੀਏ,
ਪਰ ਅਫਸੋਸ, 
ਨਾ ਤਾਂ ਲਹਿਰਾਂ ਹੀ ਸ਼ਾਂਤ ਹੋਈਆਂ, ਤੇ ਨਾ ਹੀ ਬੇੜੀ ਤੁਰੀ,
ਸਗੋਂ ਵਕਤ ਤੇ ਕਿਨਾਰਾ,
ਆਪਣੀ ਹੋਂਦ ਤੋਂ ਕਿਨਾਰਾ ਜਰੂਰ ਕਰ ਗਏ।
#੧੧੪੬P੧੯੦੨੨੦੨੪

ਬਹੁਤ ਵਕਤ ਜਾਇਆ ਕਰ ਦਿੱਤਾ, ਕਿ ਲਹਿਰਾਂ ਕਦੋਂ ਸ਼ਾਂਤ ਹੋਵਣ ਤੇ ਅਸੀਂ ਵੀ ਬੇੜੀ ਤੋਰੀਏ, ਪਰ ਅਫਸੋਸ, ਨਾ ਤਾਂ ਲਹਿਰਾਂ ਹੀ ਸ਼ਾਂਤ ਹੋਈਆਂ, ਤੇ ਨਾ ਹੀ ਬੇੜੀ ਤੁਰੀ, ਸਗੋਂ ਵਕਤ ਤੇ ਕਿਨਾਰਾ, ਆਪਣੀ ਹੋਂਦ ਤੋਂ ਕਿਨਾਰਾ ਜਰੂਰ ਕਰ ਗਏ। #੧੧੪੬P੧੯੦੨੨੦੨੪ #Thoughts #dawindermahal #dawindermahal_11 #MahalRanbirpurewala #punjabimusically

225 Views