Nojoto: Largest Storytelling Platform

White ਉਠਾਂ ਵਾਲਿਆਂ ਵੀਰਾਂ ਵੇ ਸਾਡਾ ਮਾਹੀ ਗਿਆ ਪ੍ਰਦੇਸ, ਅ

White ਉਠਾਂ ਵਾਲਿਆਂ ਵੀਰਾਂ ਵੇ
ਸਾਡਾ ਮਾਹੀ ਗਿਆ ਪ੍ਰਦੇਸ,
ਅੱਖਾਂ ਤਾਅ ਸਾਡੀਆ
 ਤੱਕਦੀਆਂ ਰਾਹਾਂ ਵੱਲ ,
ਲੱਭਦਾ ਨੀ ਤੱਤੜਾ ਦੇਸ।

©Surinder Kaur 
  ❤️❤️sukh surinder ❤️❤️

❤️❤️sukh surinder ❤️❤️ #ਸਮਾਜ

171 Views