Nojoto: Largest Storytelling Platform

Broken ਮੇਰੀ Weeknes ਸੀ ਮੇਰਾ ਜਜ਼ਬਾਤੀ ਹੋਣਾ ਦੂਜਾ ਉਹਨ

Broken ਮੇਰੀ  Weeknes ਸੀ ਮੇਰਾ ਜਜ਼ਬਾਤੀ ਹੋਣਾ 
ਦੂਜਾ ਉਹਨੂੰ ਖੁਦ ਤੋਂ ਜਿਆਦਾ ਚਹੁੰਣਾ

ਮੇਰੀ ਤਾਂ ਆਦਤ ਹੀ ਉਹ ਕਮਲੀ ਸੀ 
ਤੇ ਉਹਦੀ ਆਦਤ ਸੀ ਹਮੇਸ਼ਾ Wait ਕਰਾਉਣਾ  

ਮੈਂ ਆਮ ਜਿਹਾ ! 
ਮੇਰਾ ਆਮ ਸੀ ਉਹਦੀ ਹਰ ਗੱਲ ਦਿਲ ਤੇ ਲਾਉਣਾ 

 ਮੇਰੀ  Weeknes ਸੀ ਮੇਰਾ ਜਜ਼ਬਾਤੀ ਹੋਣਾ 
ਦੂਜਾ ਉਹਨੂੰ ਖੁਦ ਤੋਂ ਜਿਆਦਾ ਚਹੁੰਣਾ

ਮੈਨੂੰ ਚੰਗਾ ਲਗਦਾ ਸੀ ਉਹਦਾ ਲੋਕਾਂ ਅੱਗੇ ਮੈਨੂੰ ਫੂਲ ਬਣਾਉਣਾ 
ਮੇਰੀ  Weeknes ਸੀ ਮੇਰਾ ਜਜ਼ਬਾਤੀ ਹੋਣਾ #Lyrics_by_gopi_Cheema