Nojoto: Largest Storytelling Platform

ਮੈਂ ਤੇਰੇ ਰੰਗ ਵਿੱਚ ਰੰਗ ਗਿਆ। ਤੂੰ ਬੇਰੰਗੇ ਨੂੰ ਵੀ ਰੰਗ ਲ

ਮੈਂ ਤੇਰੇ ਰੰਗ ਵਿੱਚ ਰੰਗ ਗਿਆ।
ਤੂੰ ਬੇਰੰਗੇ ਨੂੰ ਵੀ ਰੰਗ ਲਿਆ ।
ਰੰਗ ਦੇ ਨਾਲ ਨਸ਼ਾ ਜਿਹੜਾ ਤੂੰ ਚਾੜ੍ਹ ਗਈ ,
ਮੈਨੂੰ ਅੰਦਰੋਂ ਅੰਦਰ ਹੀ ਮਾਰ ਗਈ ।

©Prabhjot PJSG
  #devdas #nojotopunjabi #pjsgqoutes #sad_feeling #devdasquotes