Nojoto: Largest Storytelling Platform

ਜਿਵੇ ਜਿਵੇ ਮਤਲਬ ਹੋਏ ਪੂਰੇ, ਸਭ ਨੇ

          ਜਿਵੇ ਜਿਵੇ ਮਤਲਬ ਹੋਏ ਪੂਰੇ,
          ਸਭ ਨੇ ਆਵਦੀ ਅੌਕਾਤ ਦਿਖਾਈ ਆ, 
          ਬਹੁਤਾ ਕਰੀ ਨਾ ਇਤਬਾਰ ਕਿਸੇ ਤੇ,
          ਜਜ਼ਬਾਤਾ ਨਾਲ ਖੇਡ ਇਹ ਗੱਲ ਸਮਝਾਈ ਆ, 
          ਬੜੀ ਕਦਰ ਸੀ ਰਿਸ਼ਤਿਆ ਦੀ, 
          ਪਰ ਉਹਨਾ ਵੀ ਗੈਰਾ ਵਾਲੀ ਕਰ ਦਿਖਾਈ ਆ, 
         ਉਹ ਵੀ ਸਮਝਿਆ ਨਾ ਜਿਸਨੂੰ ਆਪਣਾ ਮਨਿਆ,
         ਕਿਸਮਤ ਵਿੱਚ ਹੋਇਆ ਆਪੇ ਮਿਲਜੂ, 
         ਉਸਨੇ ਵੀ ਇਹ ਗੱਲ ਕਹਿ ਕੇ ਜਾਨ ਛੁਡਾਈ ਆ
         ਜਿਵੇ ਜਿਵੇ ਮਤਲਬ ਪੂਰੇ..................।

©Jajbaati sidhu
  #dunia