Nojoto: Largest Storytelling Platform

ਚਾਰ ਦਿਨ ਦਾ ਮੇਲਾ ਨੀ ਮਾਏਂ ਚਾਰ ਦਿਨ ਦੀ ਬਾਤ ਨੀ ਮਾਏਂ ਸਭ

ਚਾਰ ਦਿਨ ਦਾ ਮੇਲਾ ਨੀ ਮਾਏਂ
ਚਾਰ ਦਿਨ ਦੀ ਬਾਤ ਨੀ ਮਾਏਂ
ਸਭ ਨੇ ਦੇਣਾ ਸਾਨੂੰ ਵਿਸਾਰ ਨੀ ਮਾਏਂ
ਅੱਜ ਤਾਂ ਲਾਹ ਲੈਣ ਦੇ ਦੁੱਖਾਂ ਦਾ ਭਾਰ
ਨੀ ਮਾਏਂ....
✍️✍️

©ਗੁਰਜੀਤ ਕੌਰ
  #chaandsifarish #ਮੇਲਾ#ਮਾਂ#

#chaandsifarish #ਮੇਲਾ#ਮਾਂ# #ਜੀਵਨ

67 Views