Nojoto: Largest Storytelling Platform
gk1870781771904
  • 31Stories
  • 28Followers
  • 387Love
    1.5KViews

ਗੁਰਜੀਤ ਕੌਰ

ਮਾਲੀ ਨੂੰ ਜਿਵੇਂ ਫੁੱਲ ਪਿਆਰੇ,ਅਧਿਆਪਕ ਨੂੰ ਤਿਵੇਂ ਬੱਚੇ ਦੁਲਾਰੇ💯💐✍️M.A punjabi ugc net । ਪੰਜਾਬੀ ਸਿੱਖਣ ਲਈ ਮੇਰਾ you tube channel subscribe kro ji✍️🙏💯

https://youtube.com/@gurjitkaur9794

  • Popular
  • Latest
  • Video
c206d033266d0456d63559bf61f8111a

ਗੁਰਜੀਤ ਕੌਰ

ਔਰਤ ਦੀ ਬੇਕਦਰੀ
ਕਰਨ ਵਾਲੇ ਮਰਦ
ਜ਼ਿੰਦਗੀ ਵਿੱਚ ਕਦੇ
ਖ਼ੁਸ਼ ਨਹੀਂ ਰਹਿ ਸਕਦੇ
💯💯💯💯

©ਗੁਰਜੀਤ ਕੌਰ
  #chaandsifarish
c206d033266d0456d63559bf61f8111a

ਗੁਰਜੀਤ ਕੌਰ

ਰਿਸ਼ਤਿਆਂ ਦੀ ਉਮਰ ਪਿਆਰ ,ਵਿਸ਼ਵਾਸ 
ਇੱਜ਼ਤ ਨਾਲ ਹੋਰ
ਲੰਮੀ ਹੋ ਜਾਂਦੀ ਹੈ

©Gurjit kaur
  #Relationship #ਪਿਆਰ#ਪਿਆਰ_ਮੁਹੱਬਤ

Relationship #ਪਿਆਰ#ਪਿਆਰ_ਮੁਹੱਬਤ

c206d033266d0456d63559bf61f8111a

ਗੁਰਜੀਤ ਕੌਰ

ਜ਼ਿੰਦਗੀ ਦੇ ਸਭ ਤੋਂ ਔਖੇ ਸਮੇਂ ਵਿੱਚ ਤਾਂ ਆਪਣਾ ਪਰਛਾਵਾਂ 
ਵੀ ਸਾਥ ਛੱਡ ਦਿੰਦਾ ਹੈ
ਫਿਰ ਦੂਸਰਿਆਂ ਤੋਂ ਕਿਸ
ਸਹਾਰੇ ਦੀ ਉਮੀਦ ✍️

©Gurjit kaur
  #Parchhai #ਸਾਥ#ਜ਼ਿੰਦਗੀ

#Parchhai #ਸਾਥ#ਜ਼ਿੰਦਗੀ #ਜੀਵਨ

c206d033266d0456d63559bf61f8111a

ਗੁਰਜੀਤ ਕੌਰ

 ਦੁੱਖਾਂ ਦੀ ਹਰ ਕਾਲੀ ਹਨੇਰੀ ਰਾਤ ਤੋਂ ਮਗਰੋਂ ਸੁੱਖ ਦਾ ਸੂਰਜ
ਜ਼ਰੂਰ  ਚਮਕਦਾ ਹੈ।
ਵਾਹਿਗੁਰੂ ਜੀ🙏🙏

©Gurjit kaur
  #ਸੂਰਜ#ਸੁੱਖ #ਦੁੱਖੀ_ਦਿਲ

#ਸੂਰਜ#ਸੁੱਖ #ਦੁੱਖੀ_ਦਿਲ #ਸਮਾਜ

c206d033266d0456d63559bf61f8111a

ਗੁਰਜੀਤ ਕੌਰ

ਜ਼ਿੰਦਗੀ ਰੂਪੀ ਫੁੱਲਾਂ ਨੂੰ ਹਮੇਸ਼ਾਂ ਖਿੜੇ ਰੱਖਣ ਲਈ ਪਿਆਰ ਤੇ ਵਿਸ਼ਵਾਸ ਰੂਪੀ ਪਾਣੀ ਪਾਉਣਾ ਕਦੇ ਨਾ ਭੁੱਲੋ।
ਪਿਆਰ ਵੰਡੋ ਤੇ ਪਿਆਰ ਪਾਓ।
❤️❤️❤️💐❤️❤️❤️

©Gk
  #Khilna #ਪਿਆਰ#ਪਿਆਰ💞 #ਜ਼ਿੰਦਗੀ

#Khilna #ਪਿਆਰ#ਪਿਆਰ💞 #ਜ਼ਿੰਦਗੀ #ਵਿਚਾਰ

Follow us on social media:

For Best Experience, Download Nojoto

Home
Explore
Events
Notification
Profile