Nojoto: Largest Storytelling Platform

ਇੱਕ ਇਹ ਵੀ ਕਮਜ਼ੋਰੀ ਮੇਰੀ ਐ ਸੱਜਣਾਂ ਅਸੀਂ ਮਿਲੀ ਹੋਈ ਖੁਸ਼ੀ

ਇੱਕ ਇਹ ਵੀ ਕਮਜ਼ੋਰੀ ਮੇਰੀ ਐ ਸੱਜਣਾਂ ਅਸੀਂ ਮਿਲੀ ਹੋਈ ਖੁਸ਼ੀ ਨੂੰ ਕਈਆਂ ਹੋਰਾਂ ਸੰਗ ਵੰਡਾ ਜਾਂਦੇ, ਏਸੇ ਕਰਕੇ ਹੀ ਤਾਂ ਵੇ ਸੱਜਣਾਂ ਅਸੀਂ ਜੱਗ ਨਜ਼ਰਾਂ ਲਵਾ ਜਾਂਦੇ, ਦਿਲ ਵਿੱਚ ਸਾਡੇ ਖਾਰ ਨਹੀਂ ਬੱਸ ਪਿਆਰ ਹੀ ਭੁੱਖ ਹੈ, ਜੀਹਨੂੰ ਜਿੰਨੀ ਵਾਰ ਚਾਹਿਆ ਦਿਲੋਂ ਓਨੀ ਵਾਰ ਦਿੱਤਾ ਓਹਨੇ ਦੁੱਖ ਹੈ, ਇੱਕ ਸੱਚਾ ਜਿਹਾ ਦਿਲਦਾਰ ਲੱਭਦਾ ਹਾਂ ਜੀਹਨੂੰ ਹਰ ਗੱਲ ਦੱਸ ਸਕਾਂ ਕੀ ਮੇਰੀ ਚੁੱਪ ਬਿਆਨ ਕਰਦੀ ਕਿੰਨਾ ਹਾਸਿਆਂ ਵਿੱਚ ਮੇਰਾ ਦੁੱਖ ਐ #ਇੰਤਜ਼ਾਰ

#ਇੰਤਜ਼ਾਰ #ਸ਼ਾਇਰੀ