Nojoto: Largest Storytelling Platform

ਖ਼ਵਾਬ ਖ਼ਵਾਬ ਹਾਲੇ ਕਈ ਅਧੂਰੇ ਨੇ, ਜਿਹੜੇ ਕਰਨੇ ਪੂਰੇ ਨੇ,

ਖ਼ਵਾਬ

ਖ਼ਵਾਬ ਹਾਲੇ ਕਈ ਅਧੂਰੇ ਨੇ, 
ਜਿਹੜੇ ਕਰਨੇ ਪੂਰੇ ਨੇ,
ਹਾਲੇ ਆਲੀਸ਼ਾਨ ਵਿਆਹ ਜੋਗੇ ਪੈਸੇ ਕਮਾਉਣੇ ਨੇ,
ਫ਼ਿਰ ਦੋਹਾਂ ਦੇ ਘਰਦੇ ਵੀ ਮਨਾਉਣੇ ਨੇ,

ਬਸ  ਤੂੰ ਇਸ਼ਕ ਸ਼ੀਸ਼ੇ ਵਰਗਾ ਰੱਖੀ, 
ਕਿਸੇ ਦੀ ਨਜ਼ਰ ਨਾ ਲੱਗੇ ਤਾਂ ਆਪਣੀ ਫੋਟੋ ਤੇ ਨਿੰਬੂ ਮਿਰਚ ਟੰਗੀ ਰੱਖੀ, 
ਇਸ਼ਕ ਤੇਰਾ ਤੇ  ਮੇਰਾ ਇੰਝ ਹੋਵੇ, 
ਜਿਵੇਂ ਰਾਤ ਨੂੰ ਚੰਦ ਦੀ ਲੋੜ ਹੋਵੇ, 

ਜਿਨਾਂ ਜਲਦੀ ਆਪਾਂ ਦੋਨੋ ਇੱਕ ਹੋਈ ਜਾਂਦੇ, 
ਉਨੀਂ ਜਲਦੀ ਹੀ ਲੋਗ ਰੋਈ ਜਾਂਦੇ, 
ਇਸ਼ਕ ਆਪਣਾ ਜਿਵੇਂ ਸ਼ਿਵ ਦੀ ਕਿਤਾਬ, 
ਪੂਰੇ ਕਰਨੇ ਨੇ ਕਈ ਅਧੂਰੇ ਖ਼ਵਾਬ|

©Kr I Sh An (S.K.M.23) #lovetaj #Kr_I_Sh_An #Mr_verma #S_K_M_23 #Love #EXPLORE #Like #follow #romance #shiv_di_kitaab