Nojoto: Largest Storytelling Platform

ਗੁਰਦਾਸਪੁਰ ਬੈਠਾ ਲਿਖੀ ਜਾਂਦਾ ਤੇਰਾ ਯਾਰ। ਤੇਰੇ ਛੱਡ ਜਾਣ

ਗੁਰਦਾਸਪੁਰ ਬੈਠਾ
 ਲਿਖੀ ਜਾਂਦਾ ਤੇਰਾ ਯਾਰ।
ਤੇਰੇ ਛੱਡ ਜਾਣ ਪਿੱਛੋਂ 
ਓਹਨੇ ਮੰਨੀ ਨਹੀਓਂ ਹਾਰ।।
ਪਿਆਰ ਲੋਕਾ ਕੋਲੋ ਮਿਲੇ।
ਐਸਾ ਰੱਖੂ ਕਿਰਦਾਰ।।
ਭਰੇ ਖੂਨ ਦੀ ਸਿਆਹੀ।
ਵਿੱਚ ਕਲਮ ਦੇ ਯਾਰ।।
ਗੁਰਦਾਸਪੁਰ ਬੈਠਾ
 ਲਿਖੀ ਜਾਂਦਾ ਤੇਰਾ ਯਾਰ।।।
              KAPIL ✍️
            Insta/@alfaaz_e_kapil #foryoupage🙂 #Navratan_cool #Kapil #PB_06 #Insta_@Alfaaz_e_kapil
ਗੁਰਦਾਸਪੁਰ ਬੈਠਾ
 ਲਿਖੀ ਜਾਂਦਾ ਤੇਰਾ ਯਾਰ।
ਤੇਰੇ ਛੱਡ ਜਾਣ ਪਿੱਛੋਂ 
ਓਹਨੇ ਮੰਨੀ ਨਹੀਓਂ ਹਾਰ।।
ਪਿਆਰ ਲੋਕਾ ਕੋਲੋ ਮਿਲੇ।
ਐਸਾ ਰੱਖੂ ਕਿਰਦਾਰ।।
ਭਰੇ ਖੂਨ ਦੀ ਸਿਆਹੀ।
ਵਿੱਚ ਕਲਮ ਦੇ ਯਾਰ।।
ਗੁਰਦਾਸਪੁਰ ਬੈਠਾ
 ਲਿਖੀ ਜਾਂਦਾ ਤੇਰਾ ਯਾਰ।।।
              KAPIL ✍️
            Insta/@alfaaz_e_kapil #foryoupage🙂 #Navratan_cool #Kapil #PB_06 #Insta_@Alfaaz_e_kapil
vishalkapil1192

Vishal Kapil

New Creator

foryoupage🙂 #Navratan_cool #kapil #PB_06 #insta_@Alfaaz_e_kapil