Nojoto: Largest Storytelling Platform

Best PB_06 Shayari, Status, Quotes, Stories

Find the Best PB_06 Shayari, Status, Quotes from top creators only on Nojoto App. Also find trending photos & videos about

  • 1 Followers
  • 3 Stories

Vishal Kapil

foryoupage🙂 #Navratan_cool #kapil #PB_06 #insta_@Alfaaz_e_kapil

read more
ਗੁਰਦਾਸਪੁਰ ਬੈਠਾ
 ਲਿਖੀ ਜਾਂਦਾ ਤੇਰਾ ਯਾਰ।
ਤੇਰੇ ਛੱਡ ਜਾਣ ਪਿੱਛੋਂ 
ਓਹਨੇ ਮੰਨੀ ਨਹੀਓਂ ਹਾਰ।।
ਪਿਆਰ ਲੋਕਾ ਕੋਲੋ ਮਿਲੇ।
ਐਸਾ ਰੱਖੂ ਕਿਰਦਾਰ।।
ਭਰੇ ਖੂਨ ਦੀ ਸਿਆਹੀ।
ਵਿੱਚ ਕਲਮ ਦੇ ਯਾਰ।।
ਗੁਰਦਾਸਪੁਰ ਬੈਠਾ
 ਲਿਖੀ ਜਾਂਦਾ ਤੇਰਾ ਯਾਰ।।।
              KAPIL ✍️
            Insta/@alfaaz_e_kapil #foryoupage🙂 #Navratan_cool #Kapil #PB_06 #Insta_@Alfaaz_e_kapil

Vishal Kapil

#foryoupage #maa_Baapu love❤ #kapil #PB_06 #insta_id @alfaaz_e_kapil

read more
ਮਾਂ-ਬਾਪ ਦਾ ਡਰ ਚੰਦਰਾ।
ਜੌ ਸਾਨੂੰ ਮਾਰ ਗਿਆ।।
ਚੁੱਪ ਬੈਠੇ ਆਂ ਡਾਰਲਿੰਗ। 
ਸੋਚੀ ਨਾ ਕਪਿਲ ਹਾਰ ਗਿਆ।।

                Kapil...✍️
Insta/@alfaaz_e_kapil #Foryoupage #maa_Baapu #love❤ #kapil #PB_06
#insta_ID @alfaaz_e_kapil

Vishal Kapil

ਲਿਖੀਆਂ ਸੀ ਗੱਲਾਂ ਜੌ ਸਾਡੇ ਦਿੱਲ ਉੱਤੇ ਤੂੰ।
ਓਹਨਾਂ ਹਰ ਇੱਕ ਗੱਲਾਂ ਦਾ ਹਿਸਾਬ ਕਰਾਂਗੇ।।          😳ਪੁੱਤ😉
ਸਹੀ ਸਮੇਂ ਦੀ ਊਡੀਕ ਆ।
ਜਲਦੀ ਤੇਰਾ ਚੇਹਰਾ ਬੇ-ਨਕਾਬ ਕਰਾਂਗੇ।।

                         Kapil...✍️ #foryou #Punjabi_shayari #Ghaint_munda #Kapil #PB_06
#Follow_me_on_instagram
@dr.vishal_kapil


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile