Nojoto: Largest Storytelling Platform

ਇਹ ਦੁਨੀਆਂ ਸਿਰਫ਼ ਮਤਲਬ ਦੀ, ਯਾਰੀ ਲਾਉਦੀਂ ਸਿਰਫ਼ ਮਤਲਬ ਲਈ

 ਇਹ ਦੁਨੀਆਂ ਸਿਰਫ਼ ਮਤਲਬ ਦੀ,
ਯਾਰੀ ਲਾਉਦੀਂ  ਸਿਰਫ਼ ਮਤਲਬ ਲਈ ,
ਕੱਢ ਮਤਲਬ ਭੁਲ ਜਾਂਦੀ ਏ ,
ਸੱਚ ਮੰਨਿਓ ਭੁਲਦੀ ਵੀ ਸਿਰਫ਼ ਮਤਲਬ ਲਈ ।

©Prabhjot PJSG
  #SelfishWorld #nojotopunjabi #pjsgqoutes #selfish #selfishpeople