Nojoto: Largest Storytelling Platform

ਚਾਰੇ ਪਾਸੇ ਹੋਇਆ ਹਨੇਰਾ ਮੈਨੂੰ ਤੇਰਾ ਚਿਹਰਾ ਤਾਂ ਵੀ ਦਿਖੇ

ਚਾਰੇ ਪਾਸੇ ਹੋਇਆ ਹਨੇਰਾ
ਮੈਨੂੰ ਤੇਰਾ ਚਿਹਰਾ ਤਾਂ ਵੀ ਦਿਖੇ
ਲਿਖ ਲਿਖ ਸ਼ਾਇਰੀ ਤੇਰੇ ਤੇ ਭਰ ਗਈਆਂ ਕਈ ਕਿਤਾਬਾਂ
ਕਈ ਸ਼ਾਇਰ ਤੇਰੇ ਤੇ ਸ਼ਾਇਰੀ ਤਾਂ ਵੀ ਲਿਖੇ
ਹੁਸਨ ਤੇਰੇ ਨੂੰ ਜੋ ਜ਼ਾਹਿਰ ਕਰ ਦੇਵੇ
ਇੱਦਾਂ ਦੇ ਸ਼ਬਦਾਂ ਨੂੰ ਕੋਈ ਪਰੋ ਨਹੀਂ ਸਕਦਾ
ਜਹਾਨ ਚ ਦੇਖ ਲਏ ਕਈ ਚਿਹਰੇ ਮੈਂ
ਮੈਨੂੰ ਹੁਣ ਲਗਦਾ ਏ ਕੋਈ ਤੇਰੇ ਚਿਹਰੇ ਵਰਗਾ ਸੋਹਣਾ ਨਹੀਂ ਹੋ ਸਕਦਾ

©Manish
  #BahuBali #Shayar #latenightquotes #LataMangeshkar #LateNightPoetry