Nojoto: Largest Storytelling Platform

ਔਲਾਦ ਦਾ ਹੋਣਾਂ ਵਰਦਾਨ ਜਾਂ ਸਰਾਪ !! ਔਲਾਦ ਦਾ ਹੋਣਾ ਵਰਦਾ

ਔਲਾਦ ਦਾ ਹੋਣਾਂ ਵਰਦਾਨ ਜਾਂ ਸਰਾਪ !!

ਔਲਾਦ ਦਾ ਹੋਣਾ ਵਰਦਾਨ ਜਾਂ ਸਰਾਪ !? ਬੜ੍ਹਾ ਚੰਗਾ ਲੱਗਦਾ ਐ ਕਿਸੇ ਔਰਤ ਦੇ ਹੱਥ  ਬੱਚਾ ਚੁੱਕਿਆ ! ਬੜ੍ਹਾ ਸੋਹਣਾ ਲੱਗਦਾ ਐ ਜਦ ਓਹ ਲਚਕਦਾ ਮਟਕਦਾ ਜਿਹਾ ਆਪਣੀ ਮਾਂ ਦੀਆਂ ਗੱਲ੍ਹਾਂ ਨੂੰ ਥੁੱਕ ਲਾ ਲਾ ਗਿੱਲਾ ਕਰਦਾ ਐ ! ਬੜ੍ਹਾ ਸੋਹਣੀ ਲੱਗਦੀ ਐ ਉਹ ਔਰਤ ਜੀ ਆਪਣੀ ਛਾਤੀ ਨਾਲ ਇੱਕ ਨਿੱਕੀ ਜਿਹੀ ਜਾਨ ਨੂੰ ਸਿੱਜਦੀ ਐ ! ਇੱਕ ਵੱਖਰਾ ਹੀ ਨੂਰ ਹੁੰਦਾ ਐ ਓਸ ਔਰਤ ਦੇ ਮੁੱਖ ਤੇ ਜਦ ਓਹ ਇੱਕ ਕੁੜੀ ਤੋ ਇੱਕ ਮਾਂ ਬਣਦੀ ਹੈ! ਇੱਕ ਵੱਖਰਾ ਹੀ ਮੁੱਖ ਹੀ ਹੁੰਦਾ ਐ ਓਹਦੇ ਚੇਹਰੇ ਤੇ ਜੀ ਸਾਇਦ ਅੱਜ ਤੀਕਰ ਏਨੇ ਸਾਲਾਂ ਚ ਕਦੀ ਨਹੀਂ ਸੀ ਨਜਰ ਆਇਆ ! ਇੰਝ ਜਾਪਦਾ ਹੁੰਦੈ ਜਿੱਦਾ ਓਹਦੀਆਂ ਅੱਖਾਂ ਵਿੱਚ ਸਿਮਟੇ ਡੂੰਘੇ ਸਾਗਰ ਅੱਜ ਛਲਕ ਪਏ ਹੋਣ !  ਜਿੱਦਾ ਓਹ ਅੱਖਾਂ ਦੀ ਇੱਕ ਇੱਕ ਤੱਕਣੀ ਨਾਲ ਵੀ ਕੁਝ ਬੋਲਣ ਲੱਗ ਪਈ ਹੋਵੇ ! ਜਿੱਦਾ ਓਹਦੀ ਰੂਹ ਨੂੰ ਸੁਕੂਨ ਜਿਹਾ ਮਿਲ ਗਿਆ ਹੋਵੇ ! ਜਿੱਦਾ ਜੀਣ ਦੀ ਵਜਾਹ ਮਿਲ ਗਈ ਹੋਵੇ ! ਪਰ ਕੀ ਬੀਤੀ ਹੋਣੀ ਓਸ ਮਾਂ ਬਣੀ 16-17 ਕੁ ਸਾਲਾਂ ਦੀ ਗਰੀਬ ਘਰ ਦੀ ਕੁੜੀ ਤੇ ਜਦੋ ਉਹਨੇ ਆਪਣੀ ਧੀ ਨੂੰ ਕੱਲੀ ਨੇਂ ਪਾਲਿਆ ਹੋਣਾਂ! ਕੀ ਬੀਤਦੀ ਹੋਣੀ ਅੱਜ ਓਹਦੇ ਤੇ ਜਦ ਅੱਜ ਓਹ ਮਸਾਂ ਹੀ 25 ਕੁ ਸਾਲਾਂ ਦੀ ਹੋਣੀ ਆ ਪਰ ਇੱਕ ਧੀ ਅਤੇ ਇੱਕ ਪੁੱਤਰ ਦੀ ਕੱਲੀ ਮਾਂ ਹੈ l 
ਵਜ੍ਹਾ ??
ਵਜ੍ਹਾ ਭਲਾ ਕੀ ਹੋਣੀ ਆ ਦੋਸਤੋਂ!! ਬਸ ਗੈਰਜਿੰਮੇਵਰਾਨਾ ਮਰਦ ਦਾ ਸੁਭਾਅ ਤੇ ਔਰਤ ਦਾ ਸੋਸਣ l ਯ ਇੰਝ ਕਹਿ ਲਓ ਔਰਤ ਦਾ ਔਰਤ ਹੋਣਾ ! ਓਹ ਹਰ ਰੋਜ ਮੇਰੇ ਘਰ ਕੰਮ ਕਰਨ ਆਉਂਦੀ,ਅੱਜ ਥੋੜ੍ਹਾ ਲੇਟ ਆਈ ! ਮੇਰੇ ਬਿਨਾ ਪੁੱਛੇ ਦੱਸਣ ਲਗੀ...ਮੇਰੀ ਕਮਰ ਚ ਬਹੁਤ ਦਰਦ ਸੀ ਦੀਦੀ ਇਸ ਕਰਕੇ ਲੇਟ ਹੋ ਗਈ l ਮੈ ਕਿਹਾ .. ਦਵਾਈ ਲੈਲੋਂ ll ਕਹਿੰਦੀ ਹੱਲੇ ਪੈਸੇ ਨੀ ਮਿਲੇ ਜੀ ਕਿਤੋਂ l ਮੈ ਕਿਹਾ ..ਸਰਕਾਰੀ ਹਸਪਤਾਲ ਤੋ Calcium irom ਦੀਆਂ ਗੋਲੀਆਂ ਮੁਫ਼ਤ ਮਿਲਦੀਆ ਕਿਸੇ ਦਿਨ ਜਾਂ ਕੇ ਲੈਂ ਆਓ l
ਕਹਿਣ ਲੱਗੀ..ਮੈ ਕੱਲੀ ਜਾਂਦੀ ਨਹੀ ਕਿਤੇ  ਮੈਨੂੰ ਏਥੇ ਦੇ ਰਸਤੇ ਨਹੀ ਪਤਾ l ਮੈ ਕਿਹਾ ..ਆਪਣੇ ਪਤੀ ਨੂੰ ਬੋਲੋ ਲੇਂ ਕੇ ਜਾਵੇਂ l ਮੇਰੇ ਵੱਲ ਅੱਖਾਂ ਮਿਲਾ ਕੇ ਮਾਯੂਸ ਜੀ ਹੋਕੇ ਬੋਲੀ!ਦੀਦੀ ਮੇਰੇ ਪਤੀ ਨਹੀ ਐ ਏਥੇ!ਮੈ ਆਪਣੀ ਮਾਂ ਘਰ ਰਹਿੰਦੀ ਆ!ਮੈੰ ਹੈਰਾਨੀ ਨਾਲ ਦੇਖਿਆ ਕਿਉਕਿ ਮੈਨੂੰ ਅੱਜ ਤੱਕ ਇਹੀ ਲੱਗਾ ਕਿ ਓਹ ਆਪਣੇ ਬੱਚਿਆ ਤੇ ਪਤੀ ਨਾਲ ਬਹੁਤ ਖੁਸ ਰਹਿੰਦੀ ਐ ll ਆਖਣ ਲੱਗੀ ਸਰਾਬ ਪੀ ਕੇ ਬਹੁਤ ਮਾਰਦਾ ਸੀ! ਕਈ ਵਾਰੀ ਸੱਟਾਂ ਨਾਲ ਖੂਨ ਨਿਕਲਿਆ ਸਿਰ ਫੱਟ ਗਿਆਂ ਸੀ ਦੋ ਵਾਰ ! ਫਿਰ ਮੈ ਆਪਣੀ ਮਾਂ ਕੋਲ ਆ ਗਈ l ਮੇਰਾ ਬੇਟਾ ਮੇਰੀ ਮਾਂ ਘਰ ਹੋਇਆ! ਪਰ ਮੇਰਾ ਪਤੀ ਮੈਨੂੰ ਲੈਣ ਵੀ ਨਹੀਂ ਆਇਆ ਮੁੜ੍ਹ ! ਹੁਣ ਮੈ ਕੰਮ ਕਰਕੇ ਆਪਣੇ ਬੱਚੇ ਪਾਲਦੀ ਆ ! ਮੈੰ ਗੰਭੀਰਤਾਂ ਨਾਲ ਓਹਦੀ ਗੱਲ ਸੁਣਦੀ ਹੋਈ ਤੇ ਮਨ ਮਨ ਖੁਦ ਨੂੰ ਕਈ ਸਵਾਲ ਕਰਦੀ ਹਾਂ....ਕਿ ਜੇਂ ਓਹ ਅੱਜ ਬਿਉਲਾਦੀ ਹੀ ਹੁੰਦੀ ਤਾਂ ਓਹਦੀ ਜ਼ਿੰਦਗੀ ਦਾ ਬੋਝ ਥੋੜ੍ਹਾ ਹਲਕਾਂ ਹੁੰਦਾ ਸਾਇਦ ! ਓਹ ਮੁੜ ਕਿਸੇ ਨਾਲ ਆਪਣਾ ਜੀਵਨ ਬਿਤਾ ਸਕਦੀ ਸੀ! ਮੈਂ ਪੁੱਛਿਆ ....  ਤਲਾਕ  ਤੇ ਨਹੀ ਲਿਆ? ਓਹ ਕਹਿੰਦੀ ,,ਨਹੀ ਦੀਦੀ ,,,ਤਲਾਕ ਲੈਕੇ ਕੀ ਕਰਾਂਗੀ ਮੈਂ ਕਿਹੜਾ ਕਿਸੇ ਹੋਰ ਨਾਲ ਹੁਣ ਵਿਆਹ ਕਰਵਾ ਸਕਦੀ ਹਾਂ ll ਦੁਬਾਰਾ ਮੈਨੂੰ ,ਦੀਦੀ,ਹੁਣ ਦੋ ਬੱਚਿਆਂ ਸਮੇਤ ਕੌਣ ਅਪਣਾਏਗਾ !! ਮੈੰ ਕਿਹਾ ...ਕੋਈ ਕਈ ਵਾਰ ਮਿਲ ਵੀ ਜਾਂਦਾ ਹੈ ਸਾਥੀ ਜਿਹੜਾ ਖੁਦ ਵੀ ਕੱਲਾ ਬਾਪ ਹੋਵੇਂ l ਅੱਗੋ ਜਵਾਬ ਦਿੰਦੀ ਹੈ! ਨਹੀ ਦੀਦੀ ਮੇਰੇ ਕੋਲ ਧੀ ਹੈ l ਮੈ ਆਪਣੀ ਧੀ ਕਰਕੇ ਕਿਸੇ ਤੇ ਭਰੋਸਾ ਨਹੀਂ ਕਰ ਸਕਦੀ l ਆਪਾਂ ਰੋਜ ,ਦੀਦੀ, ਅਖਬਾਰਾਂ ਚ ਛਪਿਆ ਹੋਇਆ ਪੜ੍ਹਦੇ ਹਾਂ Tv ਚ ਦੇਖਦੇ ਹਾਂ l ਸੱਕੇ ਬਾਪ ਤੱਕ ਆਪਣੀਆ ਧੀਆਂ ਨੂੰ ਨਹੀ ਬਖਸ਼ਦੇ ! ਮੈੰ ਤਾਂ ਆਪਣੀ ਧੀ ਨੂੰ ਕਦੀ ਕਿਸੇ ਦੇ ਘਰ ਵੀ ਨਹੀਂ ਜਾਣ ਦਿੰਦੀ l ਸਕੂਲ ਵੀ ਭੇਜਦੀ ਹਾਂ,ਦੀਦੀ,ਤਾਂ ਡਰਦੀ ਰਹਿੰਦੀ ਹਾਂ ਕਿਤੇ ਕੋਈ ਮੇਰੀ ਧੀ ਨੂੰ ਚੋਕਲੇਟ ਦਿਊਗਾ ਕਹਿਕੇ ਕਿਤੇ ਲਿਜਾ ਕੇ ਕੁਛ ਕਰ ਨਾ ਦੇਵੇ ਓਹਦੇ ਨਾਲ l ਓਹਦੀਆਂ ਗੱਲਾਂ ਸੁਣਕੇ ਕਈ ਸਵਾਲ ਖੜ੍ਹੇ ਹੋ ਗਏ ਮਨ ਦੇ ਵਿੱਚ ਤੇ ਸਵਾਲਾਂ ਦਾ ਸੋਰ ਇਨ੍ਹਾਂ ਕੂ ਵੱਧ ਗਿਆ ਕਿ ਆਪ ਮੁਹਾਰੇ ਮੇਰੀ ਕਲਮ ਨੇ ਪੰਨੇ ਤੇ ਦਰਜ ਕਰਨ ਨੂੰ ਕਿਹਾ ਮੈਨੂੰ l ਇੱਕ ਸਵਾਲ ਮੇਰੇ ਅੰਦਰ ਦਾ ਜੋ ਸਭ ਤੋਂ ਵੱਧ ਰੌਲਾ ਪਾਂ ਰਿਆ ਸੀ ! ਓਹ ਇਹ ਸੀ ਕਿ ਔਲਾਦ ਦਾ ਹੋਣਾਂ ਵਾਕਈ ਹੀ ਨਸੀਬ ਹੈ? ਕੀ ,ਬੇਔਲਾਦ ਹੋਣਾ ਵਾਕਈ ਹੀ ਮਾੜਾ ਹੈ !! ਇਸ ਗਰੀਬ ਔਰਤ ਲਈ ਕੱਲੀ ਮਾਂ ਲਈ ਜੋਂ ਹੱਲੇ ਮਸਾ 25 ਕੂ ਸਾਲ ਦੀ ਹੈ l ਓਹਦੇ ਲਈ ਔਲਾਦ ਦਾ ਹੋਣਾ ਵਰਦਾਨ ਹੈ ਜਾਂ ਸਰਾਪ !!??
ਲੇਖਕ:ਜਸ਼ਨ ਫੱਤਾ ✍️
ਪਿੰਡ ਫੱਤਾ ਮਾਲੋਕਾ l
ਫੋਨ :ਨੰਬਰ 76960-01640

©Jashan fatta ਔਲਾਦ ਦਾ ਹੋਣਾਂ ਵਰਦਾਨ ਜਾਂ ਸਰਾਪ !!

ਕਹਿਣ ਲੱਗੀ..ਮੈ ਕੱਲੀ ਜਾਂਦੀ ਨਹੀ ਕਿਤੇ  ਮੈਨੂੰ ਏਥੇ ਦੇ ਰਸਤੇ ਨਹੀ ਪਤਾ l ਮੈ ਕਿਹਾ ..ਆਪਣੇ ਪਤੀ ਨੂੰ ਬੋਲੋ ਲੇਂ ਕੇ ਜਾਵੇਂ l ਮੇਰੇ ਵੱਲ ਅੱਖਾਂ ਮਿਲਾ ਕੇ ਮਾਯੂਸ ਜੀ ਹੋਕੇ ਬੋਲੀ!ਦੀਦੀ ਮੇਰੇ ਪਤੀ ਨਹੀ ਐ ਏਥੇ!ਮੈ ਆਪਣੀ ਮਾਂ ਘਰ ਰਹਿੰਦੀ ਆ!ਮੈੰ ਹੈਰਾਨੀ ਨਾਲ ਦੇਖਿਆ ਕਿਉਕਿ ਮੈਨੂੰ ਅੱਜ ਤੱਕ ਇਹੀ ਲੱਗਾ ਕਿ ਓਹ ਆਪਣੇ ਬੱਚਿਆ ਤੇ ਪਤੀ ਨਾਲ ਬਹੁਤ ਖੁਸ ਰਹਿੰਦੀ ਐ ll ਆਖਣ ਲੱਗੀ ਸਰਾਬ ਪੀ ਕੇ ਬਹੁਤ ਮਾਰਦਾ ਸੀ! ਕਈ ਵਾਰੀ ਸੱਟਾਂ ਨਾਲ ਖੂਨ ਨਿਕਲਿਆ ਸਿਰ ਫੱਟ ਗਿਆਂ ਸੀ ਦੋ ਵਾਰ ! ਫਿਰ ਮੈ ਆਪਣੀ ਮਾਂ ਕੋਲ ਆ ਗਈ l ਮੇਰਾ ਬੇਟਾ ਮੇਰੀ ਮਾਂ ਘਰ ਹੋਇਆ! ਪਰ ਮੇਰਾ ਪਤੀ ਮੈਨੂੰ ਲੈਣ ਵੀ ਨਹੀਂ ਆਇਆ ਮੁੜ੍ਹ ! ਹੁਣ ਮੈ ਕੰਮ ਕਰਕੇ ਆਪਣੇ ਬੱਚੇ ਪਾਲਦੀ ਆ ! ਮੈੰ ਗੰਭੀਰਤਾਂ ਨਾਲ ਓਹਦੀ ਗੱਲ ਸੁਣਦੀ ਹੋਈ ਤੇ ਮਨ ਮਨ ਖੁਦ ਨੂੰ ਕਈ ਸਵਾਲ ਕਰਦੀ ਹਾਂ....ਕਿ ਜੇਂ ਓਹ ਅੱਜ ਬਿਉਲਾਦੀ ਹੀ ਹੁੰਦੀ ਤਾਂ ਓਹਦੀ ਜ਼ਿੰਦਗੀ ਦਾ ਬੋਝ ਥੋੜ੍ਹਾ ਹਲਕਾਂ ਹੁੰਦਾ ਸਾਇਦ ! ਓਹ ਮੁੜ ਕਿਸੇ ਨਾਲ ਆਪਣਾ ਜੀਵਨ ਬਿਤਾ ਸਕਦੀ ਸੀ! ਮੈਂ ਪੁੱਛਿਆ ....  ਤਲਾਕ  ਤੇ ਨਹੀ ਲਿਆ? ਓਹ ਕਹਿੰਦੀ ,,ਨਹੀ ਦੀਦੀ ,,,ਤਲਾਕ ਲੈਕੇ ਕੀ ਕਰਾਂਗੀ ਮੈਂ ਕਿਹੜਾ ਕਿਸੇ ਹੋਰ ਨਾਲ ਹੁਣ ਵਿਆਹ ਕਰਵਾ ਸਕਦੀ ਹਾਂ ll ਦੁਬਾਰਾ ਮੈਨੂੰ ,ਦੀਦੀ,ਹੁਣ ਦੋ ਬੱਚਿਆਂ ਸਮੇਤ ਕੌਣ ਅਪਣਾਏਗਾ !!#ਜਸ਼ਨ ਫੱਤਾ

#AWritersStory

jashansingh1784

Jashan fatta

New Creator

ਔਲਾਦ ਦਾ ਹੋਣਾਂ ਵਰਦਾਨ ਜਾਂ ਸਰਾਪ !! ਔਲਾਦ ਦਾ ਹੋਣਾ ਵਰਦਾਨ ਜਾਂ ਸਰਾਪ !? ਬੜ੍ਹਾ ਚੰਗਾ ਲੱਗਦਾ ਐ ਕਿਸੇ ਔਰਤ ਦੇ ਹੱਥ ਬੱਚਾ ਚੁੱਕਿਆ ! ਬੜ੍ਹਾ ਸੋਹਣਾ ਲੱਗਦਾ ਐ ਜਦ ਓਹ ਲਚਕਦਾ ਮਟਕਦਾ ਜਿਹਾ ਆਪਣੀ ਮਾਂ ਦੀਆਂ ਗੱਲ੍ਹਾਂ ਨੂੰ ਥੁੱਕ ਲਾ ਲਾ ਗਿੱਲਾ ਕਰਦਾ ਐ ! ਬੜ੍ਹਾ ਸੋਹਣੀ ਲੱਗਦੀ ਐ ਉਹ ਔਰਤ ਜੀ ਆਪਣੀ ਛਾਤੀ ਨਾਲ ਇੱਕ ਨਿੱਕੀ ਜਿਹੀ ਜਾਨ ਨੂੰ ਸਿੱਜਦੀ ਐ ! ਇੱਕ ਵੱਖਰਾ ਹੀ ਨੂਰ ਹੁੰਦਾ ਐ ਓਸ ਔਰਤ ਦੇ ਮੁੱਖ ਤੇ ਜਦ ਓਹ ਇੱਕ ਕੁੜੀ ਤੋ ਇੱਕ ਮਾਂ ਬਣਦੀ ਹੈ! ਇੱਕ ਵੱਖਰਾ ਹੀ ਮੁੱਖ ਹੀ ਹੁੰਦਾ ਐ ਓਹਦੇ ਚੇਹਰੇ ਤੇ ਜੀ ਸਾਇਦ ਅੱਜ ਤੀਕਰ ਏਨੇ ਸਾਲਾਂ ਚ ਕਦੀ ਨਹੀਂ ਸੀ ਨਜਰ ਆਇਆ ! ਇੰਝ ਜਾਪਦਾ ਹੁੰਦੈ ਜਿੱਦਾ ਓਹਦੀਆਂ ਅੱਖਾਂ ਵਿੱਚ ਸਿਮਟੇ ਡੂੰਘੇ ਸਾਗਰ ਅੱਜ ਛਲਕ ਪਏ ਹੋਣ ! ਜਿੱਦਾ ਓਹ ਅੱਖਾਂ ਦੀ ਇੱਕ ਇੱਕ ਤੱਕਣੀ ਨਾਲ ਵੀ ਕੁਝ ਬੋਲਣ ਲੱਗ ਪਈ ਹੋਵੇ ! ਜਿੱਦਾ ਓਹਦੀ ਰੂਹ ਨੂੰ ਸੁਕੂਨ ਜਿਹਾ ਮਿਲ ਗਿਆ ਹੋਵੇ ! ਜਿੱਦਾ ਜੀਣ ਦੀ ਵਜਾਹ ਮਿਲ ਗਈ ਹੋਵੇ ! ਪਰ ਕੀ ਬੀਤੀ ਹੋਣੀ ਓਸ ਮਾਂ ਬਣੀ 16-17 ਕੁ ਸਾਲਾਂ ਦੀ ਗਰੀਬ ਘਰ ਦੀ ਕੁੜੀ ਤੇ ਜਦੋ ਉਹਨੇ ਆਪਣੀ ਧੀ ਨੂੰ ਕੱਲੀ ਨੇਂ ਪਾਲਿਆ ਹੋਣਾਂ! ਕੀ ਬੀਤਦੀ ਹੋਣੀ ਅੱਜ ਓਹਦੇ ਤੇ ਜਦ ਅੱਜ ਓਹ ਮਸਾਂ ਹੀ 25 ਕੁ ਸਾਲਾਂ ਦੀ ਹੋਣੀ ਆ ਪਰ ਇੱਕ ਧੀ ਅਤੇ ਇੱਕ ਪੁੱਤਰ ਦੀ ਕੱਲੀ ਮਾਂ ਹੈ l ਵਜ੍ਹਾ ?? ਵਜ੍ਹਾ ਭਲਾ ਕੀ ਹੋਣੀ ਆ ਦੋਸਤੋਂ!! ਬਸ ਗੈਰਜਿੰਮੇਵਰਾਨਾ ਮਰਦ ਦਾ ਸੁਭਾਅ ਤੇ ਔਰਤ ਦਾ ਸੋਸਣ l ਯ ਇੰਝ ਕਹਿ ਲਓ ਔਰਤ ਦਾ ਔਰਤ ਹੋਣਾ ! ਓਹ ਹਰ ਰੋਜ ਮੇਰੇ ਘਰ ਕੰਮ ਕਰਨ ਆਉਂਦੀ,ਅੱਜ ਥੋੜ੍ਹਾ ਲੇਟ ਆਈ ! ਮੇਰੇ ਬਿਨਾ ਪੁੱਛੇ ਦੱਸਣ ਲਗੀ...ਮੇਰੀ ਕਮਰ ਚ ਬਹੁਤ ਦਰਦ ਸੀ ਦੀਦੀ ਇਸ ਕਰਕੇ ਲੇਟ ਹੋ ਗਈ l ਮੈ ਕਿਹਾ .. ਦਵਾਈ ਲੈਲੋਂ ll ਕਹਿੰਦੀ ਹੱਲੇ ਪੈਸੇ ਨੀ ਮਿਲੇ ਜੀ ਕਿਤੋਂ l ਮੈ ਕਿਹਾ ..ਸਰਕਾਰੀ ਹਸਪਤਾਲ ਤੋ Calcium irom ਦੀਆਂ ਗੋਲੀਆਂ ਮੁਫ਼ਤ ਮਿਲਦੀਆ ਕਿਸੇ ਦਿਨ ਜਾਂ ਕੇ ਲੈਂ ਆਓ l ਕਹਿਣ ਲੱਗੀ..ਮੈ ਕੱਲੀ ਜਾਂਦੀ ਨਹੀ ਕਿਤੇ ਮੈਨੂੰ ਏਥੇ ਦੇ ਰਸਤੇ ਨਹੀ ਪਤਾ l ਮੈ ਕਿਹਾ ..ਆਪਣੇ ਪਤੀ ਨੂੰ ਬੋਲੋ ਲੇਂ ਕੇ ਜਾਵੇਂ l ਮੇਰੇ ਵੱਲ ਅੱਖਾਂ ਮਿਲਾ ਕੇ ਮਾਯੂਸ ਜੀ ਹੋਕੇ ਬੋਲੀ!ਦੀਦੀ ਮੇਰੇ ਪਤੀ ਨਹੀ ਐ ਏਥੇ!ਮੈ ਆਪਣੀ ਮਾਂ ਘਰ ਰਹਿੰਦੀ ਆ!ਮੈੰ ਹੈਰਾਨੀ ਨਾਲ ਦੇਖਿਆ ਕਿਉਕਿ ਮੈਨੂੰ ਅੱਜ ਤੱਕ ਇਹੀ ਲੱਗਾ ਕਿ ਓਹ ਆਪਣੇ ਬੱਚਿਆ ਤੇ ਪਤੀ ਨਾਲ ਬਹੁਤ ਖੁਸ ਰਹਿੰਦੀ ਐ ll ਆਖਣ ਲੱਗੀ ਸਰਾਬ ਪੀ ਕੇ ਬਹੁਤ ਮਾਰਦਾ ਸੀ! ਕਈ ਵਾਰੀ ਸੱਟਾਂ ਨਾਲ ਖੂਨ ਨਿਕਲਿਆ ਸਿਰ ਫੱਟ ਗਿਆਂ ਸੀ ਦੋ ਵਾਰ ! ਫਿਰ ਮੈ ਆਪਣੀ ਮਾਂ ਕੋਲ ਆ ਗਈ l ਮੇਰਾ ਬੇਟਾ ਮੇਰੀ ਮਾਂ ਘਰ ਹੋਇਆ! ਪਰ ਮੇਰਾ ਪਤੀ ਮੈਨੂੰ ਲੈਣ ਵੀ ਨਹੀਂ ਆਇਆ ਮੁੜ੍ਹ ! ਹੁਣ ਮੈ ਕੰਮ ਕਰਕੇ ਆਪਣੇ ਬੱਚੇ ਪਾਲਦੀ ਆ ! ਮੈੰ ਗੰਭੀਰਤਾਂ ਨਾਲ ਓਹਦੀ ਗੱਲ ਸੁਣਦੀ ਹੋਈ ਤੇ ਮਨ ਮਨ ਖੁਦ ਨੂੰ ਕਈ ਸਵਾਲ ਕਰਦੀ ਹਾਂ....ਕਿ ਜੇਂ ਓਹ ਅੱਜ ਬਿਉਲਾਦੀ ਹੀ ਹੁੰਦੀ ਤਾਂ ਓਹਦੀ ਜ਼ਿੰਦਗੀ ਦਾ ਬੋਝ ਥੋੜ੍ਹਾ ਹਲਕਾਂ ਹੁੰਦਾ ਸਾਇਦ ! ਓਹ ਮੁੜ ਕਿਸੇ ਨਾਲ ਆਪਣਾ ਜੀਵਨ ਬਿਤਾ ਸਕਦੀ ਸੀ! ਮੈਂ ਪੁੱਛਿਆ .... ਤਲਾਕ ਤੇ ਨਹੀ ਲਿਆ? ਓਹ ਕਹਿੰਦੀ ,,ਨਹੀ ਦੀਦੀ ,,,ਤਲਾਕ ਲੈਕੇ ਕੀ ਕਰਾਂਗੀ ਮੈਂ ਕਿਹੜਾ ਕਿਸੇ ਹੋਰ ਨਾਲ ਹੁਣ ਵਿਆਹ ਕਰਵਾ ਸਕਦੀ ਹਾਂ ll ਦੁਬਾਰਾ ਮੈਨੂੰ ,ਦੀਦੀ,ਹੁਣ ਦੋ ਬੱਚਿਆਂ ਸਮੇਤ ਕੌਣ ਅਪਣਾਏਗਾ !!#ਜਸ਼ਨ ਫੱਤਾ #AWritersStory