Nojoto: Largest Storytelling Platform

ਕਿਸੇ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ। ਹੱਥ ਰੱਬ ਦੀਆ ਟੋਕੀਆ

ਕਿਸੇ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ।
ਹੱਥ ਰੱਬ ਦੀਆ ਟੋਕੀਆ ਚ ਨੀ ਫਸਾਉਣਾ ਚਾਹੀਦਾ।

ਖੁਸ਼ੀ ਵਿੱਚ ਖੁਸ਼ੀ ਪਾ ਕਿ ਅਵੱਲਾ ਹੀ ਸਰੂਰ ਬਣ ਜਾਦਾ ਏ।
ਚਿਹਰੇ ਉੱਤੇ ਇਲਾਹੀ ਤੇ ਰੁਹਾਨੀ ਇੱਕ ਨੂਰ ਬਣ ਜਾਦਾ ਏ।
ਸੁਖਮਿੰਦਰ ਸਿੰਘ।
ਕਿਸੇ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ।
ਹੱਥ ਰੱਬ ਦੀਆ ਟੋਕੀਆ ਚ ਨੀ ਫਸਾਉਣਾ ਚਾਹੀਦਾ।

ਖੁਸ਼ੀ ਵਿੱਚ ਖੁਸ਼ੀ ਪਾ ਕਿ ਅਵੱਲਾ ਹੀ ਸਰੂਰ ਬਣ ਜਾਦਾ ਏ।
ਚਿਹਰੇ ਉੱਤੇ ਇਲਾਹੀ ਤੇ ਰੁਹਾਨੀ ਇੱਕ ਨੂਰ ਬਣ ਜਾਦਾ ਏ।
ਸੁਖਮਿੰਦਰ ਸਿੰਘ।