Nojoto: Largest Storytelling Platform
sukhmindersingh6499
  • 26Stories
  • 56Followers
  • 115Love
    124Views

sukhminder singh

ਇੱਕੋ ਮਾਲਕ ਉਸ ਰੱਬ ਦੇ ਬੰਦੇ ਆ ਕਿਸੇ ਲਈ ਚੰਗੇ ਕਿਸੇ ਲਈ ਮੰਦੇ ਆ

  • Popular
  • Latest
  • Video
2d8ab8a190073870b0c3e5d69e1ca143

sukhminder singh

2d8ab8a190073870b0c3e5d69e1ca143

sukhminder singh

2d8ab8a190073870b0c3e5d69e1ca143

sukhminder singh

2d8ab8a190073870b0c3e5d69e1ca143

sukhminder singh

2d8ab8a190073870b0c3e5d69e1ca143

sukhminder singh

2d8ab8a190073870b0c3e5d69e1ca143

sukhminder singh

2d8ab8a190073870b0c3e5d69e1ca143

sukhminder singh

2d8ab8a190073870b0c3e5d69e1ca143

sukhminder singh

ਮੰਜ਼ਲ ਕਿੱਥੇ ਮਿਲਣੀ ਏ,ਝੱਲੀਆ 
ਮਨਾ ਤੈਨੂੰ ਤੇ ਤੁਰਨਾ ਆਉਦਾ ਨੀ।

ਸਾਗਰ ਦਾ ਨਜ਼ਾਰਾ ਕਿਵੇ ਲੈਲੇਗਾ 
ਪੱਥਰਾ ਤੈਨੂੰ ਤੇ ਖੁਰਨਾ ਆਉਦਾ ਨੀ।

ਖਾਕ ਤੇਰਾ ਮਨ ਸਾਫ ਹੋ ਜਾਵੇਗਾ 
ਗਲਤੀ ਤੇ ਤੈਨੂੰ ਝੁਰਨਾ ਆਉਂਦਾ ਨੀ।

ਤੂੰ ਕਿਸੇ ਦਿਲ ਵਿੱਚ ਕੀ ਜਗਾ ਬਣਾਲੇਗਾ 
ਤੈਨੂੰ ਤੇ ਆਪਣੇ ਮਨ ਵਿੱਚ ਫੁਰਨਾ ਆਉਦਾ ਨੀ।
                               ਸੁਖਮਿੰਦਰ anjali jain ਗੁਰਪ੍ਰੀਤ ਸਿੰਘ ਲਾਇਲਪੁਰੀਆ guri Singh.8 437924103 my heartbeat  gurpreet kaur

anjali jain ਗੁਰਪ੍ਰੀਤ ਸਿੰਘ ਲਾਇਲਪੁਰੀਆ guri Singh.8 437924103 my heartbeat gurpreet kaur #ਸ਼ਾਇਰੀ

2d8ab8a190073870b0c3e5d69e1ca143

sukhminder singh

2d8ab8a190073870b0c3e5d69e1ca143

sukhminder singh

ਮੇਰੇ ਲਈ ਕਾਹਤੋਂ ਐਨੇ ਅਰਮਾਨ ਸਜਾਈ ਜਾਨੀ ਏ।
ਕੱਟੇ ਹੋਏ ਪਤੰਗਾ ਨਾਲ ਕਿਉ ਕਾਟੀਆ ਪਾਈ ਜਾਨੀ ਏ।
ਹੈ ਨਹੀਂ ਮੇਰੇ ਦਿਲ ਵਿੱਚ ਖੁਸ਼ੀ ਕੋਈ 
ਮੈ ਤਾ ਮੱਚੀ ਹੋਈ ਹੈ ਸੀਖ ਜਿਹਾ ਹਾ।
ਨਾ ਕਰ ਉਡੀਕਾ ਯਾਰਾ ਮੇਰੀਆ
ਮੈ ਤਾ ਲੰਘੀ ਹੋਈ ਤਰੀਕ ਜਿਹਾ ਹਾ।

ਸਿਵੇ ਦੀ ਮਿੱਟੀ ਮੈ ਤਾ ਹੰਝੂਆਂ ਦਾ ਪਾਣੀ ਹਾ।
ਦੁੱਖਾਂ ਵਿੱਚ ਜੰਮਿਆ ਮੈ ਦੁੱਖੀ ਜਾ ਪ੍ਰਾਣੀ ਹਾ।
ਚਾਣਚੱਕ ਪਏ ਹੋਏ ਦੁੱਖ ਵਿੱਚ
ਵੱਜੀ ਹੋਈ ਚੀਕ ਜਿਹਾ ਹਾ।
ਨਾ ਕਰ ਉਡੀਕਾ ਯਾਰਾ ਮੇਰੀਆ
ਮੈ ਤਾ ਲੰਘੀ ਹੋਈ ਤਰੀਕ ਜਿਹਾ।

ਰੁੱਸ ਗਈਆਂ ਖੁਸੀਆਂ ਮੇਰੇ ਤੋ ਕੋਈ ਚਾਅ ਪੱਲੇ ਨਈ।
ਗਮਾ ਦੇ ਸਾਗਰਾ ਤੋ ਪਾਰ ਲੰਘਾ ਦੇ ਐਸਾ ਕੋਈ ਮਲਾਹ ਪੱਲੇ ਨਈ।
ਹੈ ਨਹੀਂ ਮੇਰੇ ਰਾਹਾਂ ਵਿੱਚ ਚਾਨਣ
ਮੈ ਤਾ ਬੁੱਜੇ ਹੋਏ ਦੀਵੇ ਦੀ ਰੀਸ ਜਿਹਾ ਹਾ।
ਨਾ ਕਰ ਉਡੀਕਾ ਯਾਰਾ ਮੇਰੀਆ  
ਮੈ ਤਾ ਲੰਘੀ ਹੋਈ ਤਰੀਕ ਜਿਹਾ ਹਾ।

ਜਿੱਥੇ ਉੱਗਦੇ ਨਾ ਫੁੱਲ ਜਿੱਥੇ ਆਉਣ ਨਾ ਬਹਾਰਾ।
ਜਿੱਥੇ ਨੱਚਦੇ ਨਾ ਮੋਰ ਕੋਇਲਾਂ ਗਾਉਣ ਨਾ ਵਾਰਾ।
ਮੈ ਤਾ ਬੱਸ ਉਨ੍ਹਾਂ ਖੰਡਰਾਂ ਵਿੱਚ 
ਪਈ ਹੋਈ ਪੀਕ ਜਿਹਾ ਹਾ।
ਨਾ ਕਰ ਉਡੀਕਾ ਯਾਰਾ ਮੇਰੀਆ
ਮੈ ਤਾ ਲੰਘੀ ਹੋਈ ਤਰੀਕ ਜਿਹਾ ਹਾ।

ਨਾ ਕਦੇ ਸੁੱਖ ਨੇ ਸੁਣੀ ਨਾ ਕਦੇ ਮੰਦਰ ਨੇ ਸੁਣੀ।
ਸੁਖਮਿੰਦਰ ਦੀ ਨਾ ਕਿਸੇ ਵੀ ਅੰਦਰ ਨੇ ਸੁਣੀ।
ਨਾਮ ਦਾ ਹੀ ਸੁਖ ਮਿੰਦਰ ਆ
ਉੱਝ ਤਾ ਸਦੀਆਂ ਤੋ ਲੱਗੀ ਲੀਕ ਜਿਹਾ ਹਾ।
ਨਾ ਕਰ ਉਡੀਕਾ ਯਾਰਾ ਮੇਰੀਆ 
ਮੈ ਤਾ ਲੰਘੀ ਹੋਈ ਤਰੀਕ ਜਿਹਾ।
                      ਸੁਖਮਿੰਦਰ
loader
Home
Explore
Events
Notification
Profile