Nojoto: Largest Storytelling Platform

ਮੈਨੂੰ ਇਕ ਦੋਸਤ ਮਿਲਿਆ ਕਹਿਦਾਂ ਉਦਾ ਨਾਂ ਲੈਣਾ ਸਕੂਣ ਮਿਲ

 ਮੈਨੂੰ ਇਕ ਦੋਸਤ ਮਿਲਿਆ ਕਹਿਦਾਂ
 ਉਦਾ ਨਾਂ ਲੈਣਾ ਸਕੂਣ ਮਿਲਿਆ '
ਜਦ ਤੁਰਦਾ ਸਜਣਾ ਦੀਆ ਯਾਦਾ ਦਾ ਕਾਫਲਾ 
ਨਾਲ ਮੇਰੇ' ਲਗਦਾ ਮੈ ਉਤੋ ਦੂਰ ਹੋ ਗਿਆ'

ਬਸ ਕਹਿੰਦਾ ਉਨਾ ਦੀਆ ਯਾਦਾ ਹੀ 
ਯਾਦ ਬਣ ਰਹਿ ਗਈਆਂ ਦਿਲ ਮੇਰੇ'
ਯਾਰੀ ਲਾਈ ਉਹਣਾ ਉਚਿਆ ਨਾਲ ਤੇ 
ਕਰ ਮੈਨੂੰ ਬਰਬਾਦ ਹੁਣ ਹਾਲ ਪੁਛਦਿਆ

ਨਾਮ ਲੈ ਉਹਣਾ ਦਾ ਉਚੀ ਉਚੀ ਕੁਕਾ ਮਾਰਾ ਮੈਂ
ਹਾਲਤ ਵੇਖ ਮੇਰੀ ਏਦਾ ਦੀ ਲੋਕੀ ਮੈਨੂੰ ਪਾਗਲਾ ਦਾ ਸਰਦਾਰ 
ਦਸਦਿਆ
😔😆❤😔😆❤

©Lucky Singh
  #ਜਿਨਾ ਨਾਲ ਬਣੀ ਆ ਜਾਣਦੇ ਨੇ ਉਹ😔😔😆😆
luckysingh7092

Lucky Singh

New Creator

#ਜਿਨਾ ਨਾਲ ਬਣੀ ਆ ਜਾਣਦੇ ਨੇ ਉਹ😔😔😆😆 #ਸ਼ਾਇਰੀ

172 Views