Nojoto: Largest Storytelling Platform

ਯਾਦਾਂ ਆਉਦੀਆਂ ਚੇਤੇ ਸਿੰਘ ਅੱਜ ਵੀ ਉਹਦੇ ਸ਼ਿਹਰ ਦੀਆਂ ਦੱਸ ਕ

ਯਾਦਾਂ ਆਉਦੀਆਂ ਚੇਤੇ ਸਿੰਘ ਅੱਜ ਵੀ ਉਹਦੇ ਸ਼ਿਹਰ ਦੀਆਂ
ਦੱਸ ਕਿਵੇਂ ਮੈ ਭੁੱਲ ਜਾਵਾਂ ਜੋ ਬਤਾਈਆ ਰਾਤਾਂ ਕਿਹਰ ਦੀਆਂ

  ਕਿੰਨੇ ਵਾਹਦੇ ਕਿੰਨੇ ਖਾਬ ਮੈ ਸਜਾਏ ਉਹਦੇ ਨਾਲ ਸੀ
ਬੈਠ ਗੈਰਾਂ ਨਾਲ ਪੀਵੇ ਕੌਫ਼ੀ ਯੁੱਕਤਾਂ ਲਾਵੇ ਹੁੱਣ ਜ਼ਿਹਰ ਦੀਆਂ

ਮਰਜਾਣੀ ਕਿੰਨੀ ਸਿਆਣੀ "ਸਿੰਘ, ਮਰਿਆ ਨੂੰ ਹੀ ਮਾਰੀ ਜਾਦੀ 
ਕੁੱਛ ਜਿਆਦਾ ਨਹੀ ਪੁਰਾਣਿਆਂ ਇਹ ਗੱਲਾਂ ਪਿਛਲੇ ਪਿਹਰ ਦੀਆਂ

©Singh Baljeet malwal #adventure
Singh Baljeet Malwal✍️
Kalpesh Darbar 
Kamran Khawaja 
Anshu writer 
Ankit Vishwakarma 
Mandeep Singh Arora

@Kalpesh Darbar @Kamran Khawaja @Anshu writer @Ankit Vishwakarma @Mandeep Singh Arora ">#adventure Singh Baljeet Malwal✍️ Kalpesh Darbar Kamran Khawaja Anshu writer Ankit Vishwakarma Mandeep Singh Arora #ਸ਼ਾਇਰੀ