Nojoto: Largest Storytelling Platform

ਉਹਨੇ ਮਾਰ ਰੱਖੀ ਏ ਮੱਤ ਮੇਰੀ। ਜੋ ਬਣ ਬੈਠਾ ਹੈ ਕਿਸਮਤ ਮੇਰੀ

ਉਹਨੇ ਮਾਰ ਰੱਖੀ ਏ ਮੱਤ ਮੇਰੀ।
ਜੋ ਬਣ ਬੈਠਾ ਹੈ ਕਿਸਮਤ ਮੇਰੀ।

ਉਸਦੇ ਖੁੱਲੇ ਵਿਚਾਰਾਂ ਕਰਕੇ ਹੀ,
ਜ਼ਿੰਦਗੀ ਹੋ ਗਈ ਸੀਮਤ ਮੇਰੀ।

©ਹਮਦਰਦ ਸਿੰਘ
  #landscape #Punjabi #poeatry #Poetry #Hindi #urdu