Nojoto: Largest Storytelling Platform

ਮੇਰੇ ਲਈ ਤਾਂ ਜਹਿਰ ਹੀ ਬਣਿਆ ਭਾਂਵੇਂ ਲੋਕਾਂ ਲਈ ਉਹ ਪਰਸ਼ਾ

ਮੇਰੇ ਲਈ ਤਾਂ ਜਹਿਰ ਹੀ ਬਣਿਆ 
ਭਾਂਵੇਂ ਲੋਕਾਂ ਲਈ ਉਹ ਪਰਸ਼ਾਦ ਐ
ਥੋਡੇ ਭਾਅ ਦੀ ਹੋਉ ਦਿਵਾਲੀ 
ਮੇਰੇ ਲਈ ਮੇਰੇ ਪਿਆਰ ਦਾ ਸ਼ਰਾਧ ਐ #ਦੀਵਾਲੀ
ਮੇਰੇ ਲਈ ਤਾਂ ਜਹਿਰ ਹੀ ਬਣਿਆ 
ਭਾਂਵੇਂ ਲੋਕਾਂ ਲਈ ਉਹ ਪਰਸ਼ਾਦ ਐ
ਥੋਡੇ ਭਾਅ ਦੀ ਹੋਉ ਦਿਵਾਲੀ 
ਮੇਰੇ ਲਈ ਮੇਰੇ ਪਿਆਰ ਦਾ ਸ਼ਰਾਧ ਐ #ਦੀਵਾਲੀ

#ਦੀਵਾਲੀ #ਸ਼ਾਇਰੀ