Nojoto: Largest Storytelling Platform

ਫੌਲ ਬੈਠੇ ਕੋਈ ਵਰਕੇ ਜਿੰਦਗੀ ਦੇ ਮੈ ਪੂਰੀ ਕਿਤਾਬ ਨੂੰ ਖੋਲ

ਫੌਲ ਬੈਠੇ ਕੋਈ ਵਰਕੇ ਜਿੰਦਗੀ ਦੇ
ਮੈ ਪੂਰੀ ਕਿਤਾਬ ਨੂੰ ਖੋਲ ਲੈਨਾਂ
ਗੱਲ ਤੁਰਦੀ ਮਹਿਫਿਲ ਵਿੱਚ ਤੇਰੀ ਨੀ
ਮੈਂ ਓਹਲੇ ਹੋਕੇ ਰੋ ਲੈਨਾਂ
ਮੈਂ ਲਿਖ ਕੇ ਦਰਦ ਬਿਆਨ ਕਰਾਂ
ਤੇ ਤੂੰ ਵੀ ਪੜ੍ਹ ਪੜ੍ਹ ਰੋਵੇਂ ਨੀ
ਆਹੀ ਖਾਹਿਸ਼ ਦਿਲ ਮੇਰੇ ਦੀ
 ਕਿ ਸ਼ਾਯਦ ਐਦਾਂ ਹੋਵੇ ਨੀ
ਆਹੀ ਖਾਹਿਸ਼ ਦਿਲ ਮੇਰੇ ਦੀ
 ਕਿ ਸ਼ਾਯਦ ਐਦਾਂ ਹੋਵੇ ਨੀ #ਸ਼ਾਯਦ #ਖਾਹਿਸ਼
ਫੌਲ ਬੈਠੇ ਕੋਈ ਵਰਕੇ ਜਿੰਦਗੀ ਦੇ
ਮੈ ਪੂਰੀ ਕਿਤਾਬ ਨੂੰ ਖੋਲ ਲੈਨਾਂ
ਗੱਲ ਤੁਰਦੀ ਮਹਿਫਿਲ ਵਿੱਚ ਤੇਰੀ ਨੀ
ਮੈਂ ਓਹਲੇ ਹੋਕੇ ਰੋ ਲੈਨਾਂ
ਮੈਂ ਲਿਖ ਕੇ ਦਰਦ ਬਿਆਨ ਕਰਾਂ
ਤੇ ਤੂੰ ਵੀ ਪੜ੍ਹ ਪੜ੍ਹ ਰੋਵੇਂ ਨੀ
ਆਹੀ ਖਾਹਿਸ਼ ਦਿਲ ਮੇਰੇ ਦੀ
 ਕਿ ਸ਼ਾਯਦ ਐਦਾਂ ਹੋਵੇ ਨੀ
ਆਹੀ ਖਾਹਿਸ਼ ਦਿਲ ਮੇਰੇ ਦੀ
 ਕਿ ਸ਼ਾਯਦ ਐਦਾਂ ਹੋਵੇ ਨੀ #ਸ਼ਾਯਦ #ਖਾਹਿਸ਼

#ਸ਼ਾਯਦ #ਖਾਹਿਸ਼ #ਸ਼ਾਇਰੀ