Nojoto: Largest Storytelling Platform

ਸੁਣਿਆ ਏ ਇਸ਼ਕ ਅੰਨ੍ਹਾ ਹੁੰਦੈ ਤਾਂ ਹੀ ਇਸ਼ਕ ਕਰਨ ਲੱਗੇ ਅੱਖ

ਸੁਣਿਆ ਏ
ਇਸ਼ਕ ਅੰਨ੍ਹਾ ਹੁੰਦੈ
ਤਾਂ ਹੀ
ਇਸ਼ਕ ਕਰਨ ਲੱਗੇ ਅੱਖਾਂ 
ਬੰਦ ਹੋ ਜਾਂਦੀਆਂ ਨੇ
ਸ਼ਾਇਦ

©Maninder Kaur Bedi
  #ਇਸ਼ਕ

#ਇਸ਼ਕ #ਸ਼ਾਇਰੀ

373 Views