Nojoto: Largest Storytelling Platform

।।ਮਾਂ ਦਾ ਪਿਆਰ।। ਬੜੀਆ ਦੇਖੀਆਂ ਮੈ ਮੁਹੱਬਤਾਂ ਐਥੇ,, ਮਿ

।।ਮਾਂ ਦਾ ਪਿਆਰ।।

ਬੜੀਆ ਦੇਖੀਆਂ ਮੈ ਮੁਹੱਬਤਾਂ ਐਥੇ,, 
ਮਿਲੀ ਨਾ ਮੁਹੱਬਤਾਂ ਮੇਰੀ ਮਾਂ ਵਰਗੀ।।

ਦੇਖੇ ਆ ਮੈ ਬੜੇ ਬੋਹੜ ਛਾਂ ਦਿੰਦੇ,, 
ਦਿੱਤੀ ਨਾ ਛਾਂ ਕਿਸੇ ਨੇ ਮੇਰੀ ਮਾਂ ਵਰਗੀ।।

ਬੜੇ ਲੋਕਾਂ ਨੇ ਚੁੱਕ ਕੇ ਖਿੜਾਇਆ ਮੈਂਨੂੰ,, 
ਮਿਲੀ ਨਾ ਗੋਦ ਮੇਰੀ ਮਾਂ ਵਰਗੀ।।

ਬੜੇ ਚਿਹਰੇ ਦੇਖੇ ਮੈ ਇਸ ਦੁਨੀਆਂ ਤੇ ਮਾਂ,, 
ਤੇਰੇ ਜਹੇ ਚਿਹਰੇ ਮੈਂਨੂੰ ਕਦੇ ਨਹਿਓ ਦਿਖਦੇ।।

ਕਲਮ ਰੁਕ ਗਈ, ਸਿਆਹੀ ਮੁੱਕ ਗਈ..
ਮਾਂ ਤੇਰੇ ਪਿਆਰ ਵਾਰੇ ਲਿਖਦੇ ਲਿਖਦੇ।।

✍✍ਸ਼ੈਲੀ ਝਾੜੋਂ
।।ਮਾਂ ਦਾ ਪਿਆਰ।।

ਬੜੀਆ ਦੇਖੀਆਂ ਮੈ ਮੁਹੱਬਤਾਂ ਐਥੇ,, 
ਮਿਲੀ ਨਾ ਮੁਹੱਬਤਾਂ ਮੇਰੀ ਮਾਂ ਵਰਗੀ।।

ਦੇਖੇ ਆ ਮੈ ਬੜੇ ਬੋਹੜ ਛਾਂ ਦਿੰਦੇ,, 
ਦਿੱਤੀ ਨਾ ਛਾਂ ਕਿਸੇ ਨੇ ਮੇਰੀ ਮਾਂ ਵਰਗੀ।।

ਬੜੇ ਲੋਕਾਂ ਨੇ ਚੁੱਕ ਕੇ ਖਿੜਾਇਆ ਮੈਂਨੂੰ,, 
ਮਿਲੀ ਨਾ ਗੋਦ ਮੇਰੀ ਮਾਂ ਵਰਗੀ।।

ਬੜੇ ਚਿਹਰੇ ਦੇਖੇ ਮੈ ਇਸ ਦੁਨੀਆਂ ਤੇ ਮਾਂ,, 
ਤੇਰੇ ਜਹੇ ਚਿਹਰੇ ਮੈਂਨੂੰ ਕਦੇ ਨਹਿਓ ਦਿਖਦੇ।।

ਕਲਮ ਰੁਕ ਗਈ, ਸਿਆਹੀ ਮੁੱਕ ਗਈ..
ਮਾਂ ਤੇਰੇ ਪਿਆਰ ਵਾਰੇ ਲਿਖਦੇ ਲਿਖਦੇ।।

✍✍ਸ਼ੈਲੀ ਝਾੜੋਂ