Nojoto: Largest Storytelling Platform

Beautiful Moon Night ਕੁਝ ਦਰਦ ਲੁਕਾਣੇ ਪੈਂਦੇ ਨੇ,, ਦੁਨ

Beautiful Moon Night ਕੁਝ ਦਰਦ ਲੁਕਾਣੇ ਪੈਂਦੇ ਨੇ,,
ਦੁਨੀਆਂ ਤੋਂ ਛਪਾਣੇ ਪੈਂਦਾ ਨੇ ।।
    
ਜ਼ਖਮਾਂ ਤੇ ਮੱਲ੍ਹਮ ਦੀ ਜਗ੍ਹਾ ਇਥੇ ਨਮਕ ਛਿੜਕਦੇ,, ਫੱਟ ਇਸ ਲਈ ਛੁਪਾਣੇ ਪੈਂਦੇ ਨੇ।।

@Sardar_jash

©Sardar Jash
  #SAD #Dard #Feel