Nojoto: Largest Storytelling Platform

ਖੜ ਖੜ ਕਰਦੇ ਪੱਤਿਆ ਤੇਰੀ ਖੜ ਖੜ ਕਿੱਦਾਂ ਰੋਕ ਦਿਆਂ ਵਿਦ

ਖੜ ਖੜ ਕਰਦੇ ਪੱਤਿਆ 
ਤੇਰੀ ਖੜ ਖੜ 
ਕਿੱਦਾਂ ਰੋਕ ਦਿਆਂ 
ਵਿਦੇਸ਼ੀ ਤੁਰ ਗਈ 
ਪੰਜਾਬ ਦੀ ਜਵਾਨੀ 
ਮੈਂ ਉਡੀਕਾਂ ਨੂੰ 
ਬਿਰਹੋਂ ਦੀ ਅੱਗ 'ਚ 
ਝੌਂਕ ਦਿਆਂ

©Maninder Kaur Bedi
  ਪੰਜਾਬ ਦੀ ਜਵਾਨੀ

ਪੰਜਾਬ ਦੀ ਜਵਾਨੀ #ਸ਼ਾਇਰੀ

171 Views