Nojoto: Largest Storytelling Platform

"ਬਿਰਹਾ ਦੀ ਤਿੱਤਲੀ" ਸੂਰਤ ਦੇਖਣ ਵਾਲੇ ਕੀ ਜਾਨਣ, ਇਸ ਦਿਲ

"ਬਿਰਹਾ ਦੀ ਤਿੱਤਲੀ"

ਸੂਰਤ ਦੇਖਣ ਵਾਲੇ
ਕੀ ਜਾਨਣ,
ਇਸ ਦਿਲ ਤੇ ਬੀਤੇ ਕੀ?
ਦਿਲ ਜਾਣੇ
ਜਾਂ ਰੱਬ ਜਾਣੇ,
ਸਾਡੇ ਤੇ ਗੁਜ਼ਰੀ ਕੀ!

"ਬਿਰਹਾ ਦੀ ਤਿੱਤਲੀ" ਸੂਰਤ ਦੇਖਣ ਵਾਲੇ ਕੀ ਜਾਨਣ, ਇਸ ਦਿਲ ਤੇ ਬੀਤੇ ਕੀ? ਦਿਲ ਜਾਣੇ ਜਾਂ ਰੱਬ ਜਾਣੇ, ਸਾਡੇ ਤੇ ਗੁਜ਼ਰੀ ਕੀ! #Punjabi #कविता #TiTLi #Punjabipoetry #birha #ਪੰਜਾਬੀ #ShahNamaByDeepakShah #KachcheAkshar

74 Views