Nojoto: Largest Storytelling Platform

ਜਿੱਸ ਹਿਸਾਬ ਨਾਲ ਰੁੱਖ ਕੱਟੇ ਜਾ ਰਹੇ , ਰੱਬਾ ਤੇਰੀ ਕੁੱਦ

ਜਿੱਸ ਹਿਸਾਬ ਨਾਲ ਰੁੱਖ  ਕੱਟੇ  ਜਾ ਰਹੇ ,
ਰੱਬਾ ਤੇਰੀ ਕੁੱਦਰਤ ਕੌਈ ਕਹਿਰ ਕਮਾਜੇ ਨਾਂ।

ਦਿਨੋ ਦਿਨ ਵੱਧਦੀ ਗਰਮੀ ਨੁਕਸਾਨ ਕਰੂੰਗੀ,
ਗਲੇਸ਼ੀਅਰ ਪਿਘਲ ਕੇ ਕੌਈ ਲਹਿਰ ਆਜੇ ਨਾਂ।

ਆਉ ਪੰਜਾਬੀਓ ਆਪਾ ਮਿਲਕੇ,
ਏ ਮੋਕਾ ਸਾਂਭ ਲਈਏ।
ਏਸ ਤੋ ਪਹਿਲਾ ਸਾਡੇ ਮੂੰਹਰੇ,
ਕੌਈ ਮੁਸੀਬਤ ਤਣਜੇ ਨਾਂ।

ਆਉਣ ਵਾਲੇ ਸਾਲਾਂ ਚ ,
ਪਾਣੀ ਰਹਿਣਾ ਨੀ ਕੋਲੇ।
ਪੰਜ ਆਬਾ ਦੀ ਧਰਤੀ,
ਰਾਜਸਥਾਨ ਬਣਜੇ ਨਾਂ।
✍ਵਰਿੰਦਰ ਔਜਲਾ

©Varinder Aujla
  #varinderaujla #shyari #Love #motivate #motivatation #viral #viral_video #Trending #trading_video