Find the Best varinderaujla Shayari, Status, Quotes from top creators only on Nojoto App. Also find trending photos & videos aboutbest love poem in tamil by varimuthu, variety 0f love poem in bengali, piriyadha varam vendum film images with quotes, kalyanam mudhal kadhal varai serial images with quotes, piriyadha varam vendum images with quotes,
Varinder Aujla
White ਏਹੋ ਫੁੱਲ ਯਾਦ ਤੇਰੀ, ਮੈੰਨੂੰ ਦਵਾ ਦਿੰਦੇ ਨੇ। ਜਿਹੜੇ ਮੈਨੂ ਦਿੱਤੇ ਸੀ, ਤੂੰ ਗੁਲਦਸਤੇ ਵਿੱਚ ਜੜਕੇ । ਤਾਰੀਕ ਕਮਲਿਆ ਮਿਲਣੇ ਦੀ , ਮੈਂਨੂੰ ਦੱਸਕੇ ਨੀ ਗਿਆ, ਫੇਰ ਮਿਲਦਾ ਕਹਿਕੇ , ਤੁਰ ਗਿਆ ਤੂੰ ਲੜਕੇ । ਓਸੇ ਦਿਨ ਤੋਂ ਮੈਂ ਵੀ , ਤੇਰੀ ਉਡੀਕ ਕਰਦੀ ਹਾਂ ਤੇਰੀ ਰੋਜ ਸ਼ਾਮ ਨੂੰ ਦੇਖਾ ਫੋਟੋ, ਮੈਂ ਅੱਖਾਂ ਨੂੰ ਭਰਕੇ। ਮੈਂ ਰੋਜ ਕਰਾ ਉਡੀਕ , ਭੇਜ ਖੱਤ ਕੋਈ ਕਾਸਦ ਦਾ, ਵਰਿੰਦਰ ਔਖੇ ਹੁੰਦੇ ਦਿਨ, ਹਰ ਪਲ ਕੱਟਣੇ ਡਰ ਡਰਕੇ। ©Varinder Aujla #Tulips #varinderaujla #Punjabi #Love #viral #Sa #status #treanding
#Tulips #varinderaujla #Punjabi Love #viral #Sa #status #treanding
read moreVarinder Aujla
*ਵਕਤ ਦਾ ਪਾਸਾ ਕਿਸੇ ਵੀ ਸਮੇਂ ਪਲਟ ਸਕਦਾ ਹੈ,ਇਸ ਲਈ ਕਿਸੇ ਨੂੰ ਓਨਾ ਹੀ ਦੁੱਖ ਦਿਓ,ਜਿਨ੍ਹਾਂ ਆਪ ਸਹਿ ਸਕੋਂ। ©Varinder Aujla #life_quotes #varinderaujla #follow #viral
#life_quotes #varinderaujla #follow #viral
read moreVarinder Aujla
ਕਿਸੇ ਦੇ ਧੀ ਪੁੱਤ ਬਾਰੇ ਇੰਨਾ ਬੁਰਾ ਨਾ ਸੋਚੋ ਕਿ ਤੁਹਾਡੇ ਕਰਮਾਂ ਦਾ ਫਲ ਤੁਹਾਡੇ ਹੀ ਬੱਚਿਆਂ ਅੱਗੇ ਆ ਜਾਵੇ। ©Varinder Aujla #election_results #varinderaujla
#election_results #varinderaujla
read moreVarinder Aujla
*ਛੋਟੀਆਂ ਛੋਟੀਆਂ ਗੱਲਾਂ ਦਿਲ ਵਿੱਚ ਰੱਖਣ ਨਾਲ ਵੱਡੇ ਵੱਡੇ ਰਿਸ਼ਤੇ ਕਮਜ਼ੋਰ ਹੋ ਜਾਂਦੇ ਹਨ,ਇਸ ਲਈ ਕੋਈ ਗੱਲ ਆਪਣੇ ਦਿਲ ਵਿੱਚ ਨਾ ਰੱਖਿਆ ਕਰੋਂ। ©Varinder Aujla #sad_shayari #varinderaujla
Varinder Aujla
White ਨਾ ਪਾਇਓ ਮੱਥੇ ਤੇ ਤਿਉੜੀ, ਜੇ ਮੈਂ ਕਰਾਂ ਕੌਈ ਸਵਾਲ। ਸੱਚੇ ਦਿਲੋ ਦੱਸੋ ਸਾਨੂੰ , ਥੌਡਾ ਕੀ ਆ ਹਾਲ। ©Varinder Aujla #Emotional_Shayari #varinderaujla
#Emotional_Shayari #varinderaujla
read moreVarinder Aujla
White ਨਾ ਪਾਇਓ ਮੱਥੇ ਤੇ ਤਿਉੜੀ, ਜੇ ਮੈਂ ਕਰਾਂ ਕੌਈ ਸਵਾਲ। ਸੱਚੇ ਦਿਲੋ ਦੱਸੋ ਸਾਨੂੰ , ਥੌਡਾ ਕੀ ਆ ਹਾਲ। ©Varinder Aujla #Emotional_Shayari #varinderaujla #LO√€ #Love #shyari
#Emotional_Shayari #varinderaujla LO√€ Love #shyari
read moreVarinder Aujla
White ਮੇਰੀ ਜ਼ਿੰਦਗੀ ਦਾ ਤਜ਼ਰਬਾ ਕਹਿੰਦਾ ਹੈ ਕਿ ਤੁਹਾਨੂੰ ਕਿਸੇ ਨੇ ਸਰਟੀਫਿਕੇਟ ਨਹੀਂ ਦੇਣਾ ਕਿ ਤੁਸੀਂ ਕਿੰਨੇ ਚੰਗੇ ਹੋ,ਇਸ ਲਈ ਚੰਗੇ ਬਣਨ ਦੇ ਚੱਕਰ ਵਿੱਚ ਆਪਣਾ ਸਮਾਂ ਬਰਬਾਦ ਨਾ ਕਰੋ,ਆਪਣੀ ਜ਼ਿੰਦਗੀ ਨੂੰ ਆਪਣੇ ਤਰੀਕੇ ਨਾਲ ਜੀਓ ਤੇ ਖੁਸ਼ ਰਹੋ। ©Varinder Aujla #Smile #varinderaujla
Varinder Aujla
White *ਵਿਸ਼ਵਾਸ ਦੁਨੀਆਂ ਤੇ ਨਹੀਂ ਦੁਨੀਆਂ ਬਣਾਉਣ ਵਾਲੇ ਤੇ ਕਰੋਂ ਕਿਉਂਕਿ ਉਹ ਆਪਣੇ ਵਾਦਿਆਂ ਦਾ ਬਹੁਤ ਪੱਕਾ ਹੈ। ©Varinder Aujla #sad_quotes #varinderaujla
Varinder Aujla
ਬੰਦਿਆਂ ਕਿਸੇ ਦਾ ਬੁਰਾ ਕਰਨ ਤੋਂ ਪਹਿਲਾਂ ਇੱਕ ਗੱਲ ਆਪਣੇ ਆਪ ਨੂੰ ਪੁੱਛ ਜੇ ਤੂੰ ਉਸ ਦੀ ਥਾਂ ਤੇ ਹੁੰਦਾ ਤਾਂ ਤੈਨੂੰ ਕਿੰਨਾ ਦੁੱਖ ਲੱਗਦਾ। ©Varinder Aujla #sad_shayari #varinderaujla
Varinder Aujla
ਸ਼ਮਝ ਨਾ ਆਵੇ ਕਿੰਝ ਇਜ਼ਹਾਰ ਕਰਾਂ ਮੈਂ, ਤੂੰਹੀ ਦੱਸ ਕਿਵੇਂ ਦਿਲ ਵਾਲੀ ਗੱਲ ਦੱਸੀਏ। ਤੈਨੂੰ ਨੀ ਪਤਾ, ਮੇਰੇ ਹਾਲ ਦਿਲ ਦਾ, ਤੇਰੇ ਤੋ ਚੋਰੀ ਚੋਰੀ ਤੈਨੂੰ ਤੱਕੀਏ। ਤਰੀਫ਼ਾ ਵਿੱਚ ਗੱਲ ਕਦੇ ਦੱਸ ਦੱਨੇ ਆ, ਜਜ਼ਬਾਤਾ ਉੱਤੇ ਦੱਸ ਕਿਵੇਂ ਕਾਬੂ ਰੱਖੀਏ। ਓਸ ਚੰਨ ਵਿੱਚ ਤਾਂ ਦਾਗ ਕਈ ਨੇ, ਏਸ ਚੰਨ ਵਿੱਚ ਕੀ ਕਮੀ ਲੱਭੀਏ। ©Varinder Aujla #chaand #varinderaujla #Love #follow4follow #shyari #Trending #Punjabi #Dard #viral #ViralVideo
#chaand #varinderaujla Love #follow4follow #shyari #Trending #Punjabi #Dard #viral #ViralVideo
read more