Nojoto: Largest Storytelling Platform

ਕਈ ਕਿਤਾਬਾਂ ਮੈਂ ਪੜ੍ਹ ਲਈਆਂ, ਪਰ ਕੁੱਝ ਨਹੀਂ ਮਿਲਿਆ ਮੈਨੂੰ

ਕਈ ਕਿਤਾਬਾਂ ਮੈਂ ਪੜ੍ਹ ਲਈਆਂ,
ਪਰ ਕੁੱਝ ਨਹੀਂ ਮਿਲਿਆ ਮੈਨੂੰ ਸਿੱਖਣ ਲਈ,

ਯਾਰ ਦੇ ਵਿਛੋੜੇ ਨੇ ਅਜਿਹਾ ਰੰਗ ਚਾੜ੍ਹਿਆ,
ਕੇ ਸਿਹਾਈ ਖੂਨ ਦੀ ਬਣਾ ਕੇ ਬਹਿ ਗਿਆ ਲਿਖਣ ਲਈ...
                                             ਅਮਨ ਮਾਜਰਾ

©Aman Majra #shabd
ਕਈ ਕਿਤਾਬਾਂ ਮੈਂ ਪੜ੍ਹ ਲਈਆਂ,
ਪਰ ਕੁੱਝ ਨਹੀਂ ਮਿਲਿਆ ਮੈਨੂੰ ਸਿੱਖਣ ਲਈ,

ਯਾਰ ਦੇ ਵਿਛੋੜੇ ਨੇ ਅਜਿਹਾ ਰੰਗ ਚਾੜ੍ਹਿਆ,
ਕੇ ਸਿਹਾਈ ਖੂਨ ਦੀ ਬਣਾ ਕੇ ਬਹਿ ਗਿਆ ਲਿਖਣ ਲਈ...
                                             ਅਮਨ ਮਾਜਰਾ

©Aman Majra #shabd