Nojoto: Largest Storytelling Platform

ਆਪਣੇ ਆਪ ਨਾਲ ਸਮਝੌਤਾ ਵੀ ਕਰਨਾ ਪੈਂਦਾ ਸਮਝਦੇ ਹੋਏ ਵੀ ਨਾ

ਆਪਣੇ ਆਪ ਨਾਲ ਸਮਝੌਤਾ ਵੀ ਕਰਨਾ ਪੈਂਦਾ 

ਸਮਝਦੇ ਹੋਏ ਵੀ ਨਾ ਸਮਝ ਜਿਹਾ ਬਣਨਾ ਪੈਂਦਾ

ਸਭ ਦੇ ਸਾਹਮਣੇ ਵਰਕੇ ਦਿਲ ਦੇ ਫੋਲ ਦਿੰਦੇ ਹਾਂ 

ਜਿੱਤ ਕੇ ਵੀ ਫਿਰ ਕਈ ਵਾਰੀ ਸਾਨੂੰ ਹਰਨਾ ਪੈਂਦਾ

©D.S Dhaliwal 
  #runaway 
•
•
•
🌟 #friends #smile #instagood #life #popularpic #likeforlike #toptags #cute #happy