Nojoto: Largest Storytelling Platform

White ਸਮਾਂ ਚੰਗਾ ਹੋਵੇ ਤਾਂ ਲੋਕੀ ਹੱਥ ਨਹੀਂ ਛੱਡਣ ਦੇ ਦਾ

White ਸਮਾਂ ਚੰਗਾ ਹੋਵੇ ਤਾਂ ਲੋਕੀ 
ਹੱਥ ਨਹੀਂ ਛੱਡਣ ਦੇ ਦਾਵੇ
ਰੱਖਦੇ ਨੇ।
ਕਿਉਂ ਕੀ ਮਾੜੇ ਸਮੇਂ ਤੇ 
ਹੱਥ ਘੁੱਟਿਆ ਵੀ ਛੱਡਾ
ਲੈਣਾ ਲੋਕੀ ਜਾਣਦੇ ਨੇ

©ਸੋਨੂੰ ਨਮਾਨਾ
  #Hope