Find the Best ਡਰ Shayari, Status, Quotes from top creators only on Nojoto App. Also find trending photos & videos aboutਡਰ, ਭਿੰਡਰ✍, ਭਿੰਡਰ, ਪਿੰਡਰੰਗੀਆ, ਲਵ_ਰੇਡਰ,
jittu sekhon
White ਜੇ ਤੈਨੂੰ ਦੇਖ ਕੇ ਮੈਨੂੰ ਰੱਜ ਆ ਗਿਆਂ ਤਾਂ ਸਮਝੀ ਮੈਨੂੰ ਦੇਖਣਾ ਨੀ ਆਉਂਦਾ ©jittu sekhon #milan_night
Preet✍️✍️✍️
ਸਰੀਰ ਹੁਣ ਦਵਾਈਆਂ ਤੇ ਚੱਲ ਰਿਹਾ ਏ ਇੰਝ ਲੱਗਦਾ ਏ ਯਮਰਾਜ ਆਪਣੀ ਜਗ੍ਹਾ ਮੱਲ ਰਿਹਾ ਏ ਕੁੱਝ ਵੀ ਚੰਗਾ ਨਹੀਂ ਲੱਗਦਾ ਮੈਨੂੰ ਅੱਜ ਕੱਲ ਇੰਝ ਲੱਗਦਾ ਰੱਬ ਹੁਣ ਹੋਲੀ ਹੋਲੀ ਸੁਨੇਹੇ ਘੱਲ ਰਿਹਾ ਏ ਹਰਪ੍ਰੀਤ ਸਿੰਘ ਪ੍ਰੀਤ ✍️ ✍️ ©Preet✍️✍️✍️ #lonely
ਸੋਨੂੰ ਨਮਾਨਾ
White ਸਮਾਂ ਚੰਗਾ ਹੋਵੇ ਤਾਂ ਲੋਕੀ ਹੱਥ ਨਹੀਂ ਛੱਡਣ ਦੇ ਦਾਵੇ ਰੱਖਦੇ ਨੇ। ਕਿਉਂ ਕੀ ਮਾੜੇ ਸਮੇਂ ਤੇ ਹੱਥ ਘੁੱਟਿਆ ਵੀ ਛੱਡਾ ਲੈਣਾ ਲੋਕੀ ਜਾਣਦੇ ਨੇ ©ਸੋਨੂੰ ਨਮਾਨਾ #Hope