Nojoto: Largest Storytelling Platform

You broke my heart ਬੁਰਾ ਲਗਿਆ ਅੱਜ ਉਹ ਸੁਪਨਾ ਜੋ ਕਦੇ ਖ

You broke my heart ਬੁਰਾ ਲਗਿਆ ਅੱਜ ਉਹ ਸੁਪਨਾ ਜੋ ਕਦੇ ਖੁਆਬ ਹੁੰਦਾ ਸੀ
ਦਿਸਿਆ ਅੱਜ ਉਹ ਸ਼ਖਸ ਪਰਾਇਆ ਜੋ ਕਦੇ ਆਪਣਾ ਹੁੰਦਾ ਸੀ
ਦੇਖ ਮਹਿੰਦੀ ਤੇਰੇ ਹੱਥਾ ਤੇ ਕਿਸੇ ਹੋਰ ਦੀ ਮੇਰਾ ਤੇ ਜਿਵੇਂ  ਮਰਨ ਹੋ ਗਿਆ 
ਇੰਝ ਲਗਿਆ ਜਿਵੇਂ  ਮੇਰੀਆਂ ਸਦਰਾਂ ਉਮੀਦਾਂ ਦਾ ਜਿਓਂ ਕਰੀਆ ਕਰਮ ਹੋ ਗਿਆ 
ਬੇਸ਼ਕ ਤੇਰੇ ਬਾਹੀ ਪਾਇਆ ਲਾਲ ਚੂੜਾ ਤੁਹਾਡੇ ਵਹਿੜੇ ਖੁਸ਼ੀਆਂ ਬੀਖਾਰਦਾ ਸੀ ਇੰਝ ਲਗਿਆ ਜਿਵੇਂ ਤੇਰੇ ਬਾਹੀਂ ਪਇਆ ਮੈਨੂੰ ਹੀ ਤਾਨੇ ਮੇਹਣੇ ਮਾਰਦਾ ਸੀ!!

©Pagal Shayar 
  #swaal_jwaab #Kismat #Dard #Broken #ek_tarfa_pyar #ishq #mahobbat #confess #Dil #pehlapyaar  SanDeepDing Rahul Jangir swetu Shikha Sharma Aman verma