Find the Best confess Shayari, Status, Quotes from top creators only on Nojoto App. Also find trending photos & videos aboutconfess love to girl on messages shayari, cute ways to confess your love, love confession quotes for him, i love you confession quotes, quotes on confessing love,
Vivek
कुछ बाकी सा जो भी रहा है आओ मिलकर पूरा करें मिलना चर्च में वहीं आँखों में डालकर आँखें बहुत ही प्यार से confess करेंगे...!!! ©Vivek #confess
pagal Shayar
Pagal Randhawa ©Pagal Shayar #ishq #mahobbat #confess #Kismat #Dard #Insaan #ek_tarfa_pyar #beingalone #Feel
#ishq #mahobbat #confess #Kismat #Dard #Insaan #ek_tarfa_pyar #beingalone #Feel
read morepagal Shayar
ਮੇਰੇ ਸੁੰਦਰ ਖੁਆਬ ਦਾ ਸੰਦੂਖ ਤਾਂ ਕੋਈ ਹੋਰ ਲੈ ਗਿਆ ਮੇਰੇ ਇਸ਼ਕ ਦੀ ਕੀਤਾਬ ਦੇ ਪੰਨਿਆਂ ਦਾ ਸੈਲਾਬ ਤਾਂ ਕੋਈ ਹੋਰ ਲੈ ਗਿਆ ਕਿਸ ਨਾਲ ਲਿੱਖਾਂ ਸਾ਼ਈਰੀ ਤੇ ਗਾਵਾਂ ਗਜ਼ਲਾਂ? ਮੇਰੀ ਕਲਮ ਲਈ ਲਿੱਖਣ ਦਾ ਸਰੂਰ ਅਤੇ ਗਜ਼ਲਾਂ ਦਾ ਰਾਗ ਤਾਂ ਕੋਈ ਹੋਰ ਲੈ ਗਿਆ! ਕੀ!? ਮੈਂ ਦੇਵਾਂਗਾਂ ਮਹੋਬਤ ਦੁਸਰੀਆਂ ਨੂੰ? ਸਾਡੇ ਹਿੱਸੇ ਦੇ ਇਸ਼ਕ ਦੇ ਪਾਣੀ ਦਾ ਝਨਾਬ ਤਾਂ ਕੋਈ ਹੋਰ ਲੈ ਗਿਆ! ਕੀ ਟੱਟੋਲ ਰਿਹਾ ਏ "ਪਾਗਲ" ਇਸ ਫੁੱਲਾਂ ਦੀ ਵਾੜੀ ਚੋਂ? ਤੈਨੂੰ ਐਥੋਂ ਬੱਸ ਕੰਡੇ ਹੀ ਹਾਸਲ ਹੋਣੇ ਨੇ ਕਿਉਂਕਿ ਤੇਰੇ ਹਿੱਸੇ ਦਾ ਗੁਲਾਬ ਤਾਂ ਕੋਈ ਹੋਰ ਲੈ ਗਿਆ! ਕਿਸਦੀ ਰੋਸ਼ਣੀ ਦੀ ਉਡੀਕ ਕਰ ਰਿਹਾ ਏ ਭੈੜੇ? ਤੇਰੀ ਕਿਸਮਤ ਦਾ ਚਿਰਾਗ ਤਾਂ ਕੋਈ ਹੋਰ ਲੈ ਗਿਆ! ਪਤਾ ਨਹੀਂ ਕਿਉਂ ਤਾਜ ਬਣਾਉਣ ਦੇ ਸੁਫਨੇ ਬੁਣ ਰਿਹਾ ਏ? ਇਹ ਜਾਣਦੇ ਹੋਏ ਕਿ ਤੇਰੀ ਰੀਝ ਦੀ ਮਲੀਕਾ ਏ ਮੁਮਤਾਜ ਤਾਂ ਕੋਈ ਹੋਰ ਲੈ ਗਿਆ! ©Pagal Shayar #phool #khuwaab #gajhal #Gawa #paani #Kalam #Kitaab #ishq #mahobbat #confess पूजा पाटिल Ajay Prakash Akalpit kanha कुमार रंजीत (मनीषी) Shikha Sharma Manish Yadav Sujata jha Shikha Sharma swetu कुमार रंजीत (मनीषी)
pagal Shayar
ਮੇਰੇ ਅੰਦਰ ਕੁਝ ਰੀਜਾਂ ਤੇ ਚਾਅ ਸੀ ਚਾਹੇ ਨਿਆਣਪੁਣੇ ਤੇ ਬਚਪਨੇ ਵਾਲੇ ਸਭ ਰਾਹ ਸੀ ਚਾਹੁੰਦਾ ਸੀ ਪਾਉਂਣੀਆਂ ਬਾਤਾਂ ਇਕਲਾ ਤੇਰੇ ਨਾਲ ਚਾਹੁੰਦਾ ਸੀ ਦਿਖੋਉਂਣੀਆਂ ਸੁਗਾਤਾ ਜੋ ਲਿਆ ਸੀ ਖਰੀਦ ਬਾਜ਼ਾਰੋਂ ਬਣਾ ਅਰਮਾਨਾਂ ਨੂੰ ਜਜ਼ਬਾਤਾਂ ਚਾਹੁੰਦਾ ਸੀ ਦੇਖੀ ਜਾਵਾਂ ਤੇਰੇ ਨੈਣਾਂ ਨੂੰ ਕਿਤੇ ਬੈਠ ਇਕਲਾ ਤੇਰੇ ਨਾਲ ਚਾਹੁੰਦਾ ਸੀ ਕਰਨੀਆਂ ਖੱਟੀਆਂ ਮਿੱਠੀਆਂ ਮੁਲਾਕਾਤਾਂ ਇਕਲਾ ਤੇਰੇ ਨਾਲ ਜਿਨ੍ਹਾਂ ਵਿਚ ਕੁਝ ਹਾਸ ਰਾਸ ਵੀ ਹੁੰਦਾ ਮਖੌਲ ਵੀ ਹੁੰਦਾ ਕੁਝ ਇੱਕ ਦੁਸਰੇ ਦਾ ਖਿਆਲ ਵੀ ਹੁੰਦਾ ਬੇਸ਼ਕ ਗੁਸੇ ਨਾਰਾਜਗੀ ਅਤੇ ਥੋੜਾ ਜਿਹਾ ਤੱਕਰਾਰ ਵੀ ਹੁੰਦਾ ਮੇਰੇ ਅੰਦਰ ਕੁਝ ਰੀਜਾਂ ਤੇ ਚਾਅ ਸੀ ਚਾਹੇ ਉਹ ਨਿਆਣਪੁਣੇ ਤੇ ਬਚਪਨੇ ਵਾਲੇ ਹੀ ਸਭ ਰਾਹ ਸੀ ©Pagal Shayar #Rose #raah #mulakat #Baata #pehlapyaar #ishq #ek_tarfa_pyar #mahobbat #confess #Kismat पूजा पाटिल Tarakeshwar Dubey कुमार रंजीत (मनीषी) Shikha Sharma Aman verma Suman Zaniyan Bittuda Jaspreet Singh PRATIK BHALA (pratik writes) Sumit alone
#Rose #raah #mulakat #Baata #pehlapyaar #ishq #ek_tarfa_pyar #mahobbat #confess #Kismat पूजा पाटिल Tarakeshwar Dubey कुमार रंजीत (मनीषी) Shikha Sharma Aman verma Suman Zaniyan Bittuda Jaspreet Singh PRATIK BHALA (pratik writes) Sumit alone
read moreRashim Anugrah
1 John 1: 9 If we confess our sins, he is faithful and just to forgive us our sins, and to cleanse us from all unrighteousness. ©Rashim Anugrah #Confess #Sin #Forgivness #Nojoto #rashimanugrah
#confess #sin #forgivness #rashimanugrah
read moreRed_Words
जो बात है दिल में तेरे उसे बता मुझे बीच में पर्दा ना रख , जो है दिल के अरमान तेरे उसे उजागर कर बीच में पर्दा ना रख , जो है दिल कहीं और लग गया तो इजहार कर मेरे और उसके बीच में पर्दा ना रख ...©® 💔📖🖋️🩸 ©Red_Words बीच में पर्दा ना रख ।💔📖🖋️🩸 #Shayar #shayari #poem #Poet #poetry #writer #love #feelings #confess #nojoto Shakuntala Sharma Krishnadasi Sanatani Sethi Ji Anshu writer Anupriya
pagal Shayar
#emotionalstory #ishq #mahobbat #confess #Dil #pehlapyaar #Kismat dard💔 #ek_tarfa_pyar Suman Zaniyan swetu Kebi_writes Aman verma Sujata jha
read morepagal Shayar
#Broken #Kismat #Dard #ek_tarfa_pyar #ishq #mahobbat #confess #Dil #pehlapyaar #shaadi Rahul Jangir Rajesh Kumar Shikha Sharma swetu Jaspreet Singh SanDeepDing Bittuda Prajwal Bhalerao Manish Yadav Aman verma
read morepagal Shayar
You broke my heart ਬੁਰਾ ਲਗਿਆ ਅੱਜ ਉਹ ਸੁਪਨਾ ਜੋ ਕਦੇ ਖੁਆਬ ਹੁੰਦਾ ਸੀ ਦਿਸਿਆ ਅੱਜ ਉਹ ਸ਼ਖਸ ਪਰਾਇਆ ਜੋ ਕਦੇ ਆਪਣਾ ਹੁੰਦਾ ਸੀ ਦੇਖ ਮਹਿੰਦੀ ਤੇਰੇ ਹੱਥਾ ਤੇ ਕਿਸੇ ਹੋਰ ਦੀ ਮੇਰਾ ਤੇ ਜਿਵੇਂ ਮਰਨ ਹੋ ਗਿਆ ਇੰਝ ਲਗਿਆ ਜਿਵੇਂ ਮੇਰੀਆਂ ਸਦਰਾਂ ਉਮੀਦਾਂ ਦਾ ਜਿਓਂ ਕਰੀਆ ਕਰਮ ਹੋ ਗਿਆ ਬੇਸ਼ਕ ਤੇਰੇ ਬਾਹੀ ਪਾਇਆ ਲਾਲ ਚੂੜਾ ਤੁਹਾਡੇ ਵਹਿੜੇ ਖੁਸ਼ੀਆਂ ਬੀਖਾਰਦਾ ਸੀ ਇੰਝ ਲਗਿਆ ਜਿਵੇਂ ਤੇਰੇ ਬਾਹੀਂ ਪਇਆ ਮੈਨੂੰ ਹੀ ਤਾਨੇ ਮੇਹਣੇ ਮਾਰਦਾ ਸੀ!! ©Pagal Shayar #swaal_jwaab #Kismat #Dard #Broken #ek_tarfa_pyar #ishq #mahobbat #confess #Dil #pehlapyaar SanDeepDing Rahul Jangir swetu Shikha Sharma Aman verma
#swaal_jwaab #Kismat #Dard #Broken #ek_tarfa_pyar #ishq #mahobbat #confess #Dil #pehlapyaar SanDeepDing Rahul Jangir swetu Shikha Sharma Aman verma
read more